ਗੈਂਗਸਟਰਾਂ ‘ਤੇ ਵਾਰ ਮੁਹਿੰਮ ਤਹਿਤ ਸੂਬੇ ਵਿਚ ਮਾਰੇ ਗਏ 62 ਹਜ਼ਾਰ 302 ਛਾਪੇ
ਚੰਡੀਗੜ੍ਹ, 21 ਅਪ੍ਰੈਲ 2026 : ਪੰਜਾਬ ਭਰ ਵਿਚ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਜਿਸਨੂੰ ਤਿੰਨ ਮਹੀਨੇ ਪੂਰੇ ਹੋ ਚੁੱਕੇ ਹਨ ਤਹਿਤ 62 ਹਜ਼ਾਰ 302 ਛਾਪੇਮਾਰੀਆਂ ਕੀਤੀਆਂ ਗਈਆਂ ਹਨ । 20 ਜਨਵਰੀ ਤੋਂ 19 ਅਪ੍ਰੈਲ ਤੱਕ ਕੀ ਕੀ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਐਂਟੀ ਗੈਂਗਸਟਰ ਮੁਹਿੰਮ ਤਹਿਤ ਪੰਜਾਬ ਪੁਲਸ (Punjab Police) ਦੇ ਅੰਕੜਿਆਂ ਮੁਤਾਬਕ […]
ਗੈਂਗਸਟਰਾਂ ‘ਤੇ ਵਾਰ ਮੁਹਿੰਮ ਤਹਿਤ ਸੂਬੇ ਵਿਚ ਮਾਰੇ ਗਏ 62 ਹਜ਼ਾਰ 302 ਛਾਪੇ Read Post »










