ਲਾਸ਼ ਲਿਜਾ ਰਹੀ ਕਾਰ ਡੂੰਘੀ ਖਾਈ ਡਿੱਗਣ ਨਾਲ ਤਿੰਨ ਦੀ ਮੌਤ ਤਿੰਨ ਜਖਮੀ
ਉਤਰਾਖੰਡ, 30 ਮਈ 2026 : ਭਾਰਤ ਦੇਸ ਦੇ ਸੂਬੇ ਉਤਰਾਖੰਡ (Uttarakhand) ਦੇ ਜਿਲਾ ਚਮੌਲੀ ਵਿਖੇ ਦੇਹਰਾਦੂਨ ਤੋਂ ਪਰਿਵਾਰਕ ਮੈਂਬਰ ਦੀ ਲਾਸ ਲਿਜਾ ਰਹੀ ਗੱਡੀ ਦੇ ਖਾਈ ਡਿੱਗਣ ਦਾ ਸਮਾਚਾਰ ਹੈ । ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਚਮੋਲੀ ਜਿਲ੍ਹੇ ਵਿੱਚ ਦੇਹਰਾਦੂਨ ਤੋਂ ਪਰਿਵਾਰਕ ਮੈਂਬਰ ਦੀ ਲਾਸ਼ ਲਿਜਾ ਰਹੀ ਇੱਕ ਈਕੋ ਵੈਨ ਲਵਾਨੀ ਖੇਤਰ […]
ਲਾਸ਼ ਲਿਜਾ ਰਹੀ ਕਾਰ ਡੂੰਘੀ ਖਾਈ ਡਿੱਗਣ ਨਾਲ ਤਿੰਨ ਦੀ ਮੌਤ ਤਿੰਨ ਜਖਮੀ Read Post »









