ਨੌਜਵਾਨ ਨੇ ਪਤਨੀ ਤੇ ਧੀ ਦੀ ਹੱਤਿਆ ਤੋਂ ਬਾਅਦ ਕੀਤਾ ਆਤਮ-ਸਮਰਪਣ
ਜੈਪੁਰ, 13 ਮਾਰਚ 2026 : ਜੈਪੁਰ (Jaipur) ਜਿਲੇ ‘ਚ ਇਕ ਨੌਜਵਾਨ ਨੇ ਆਪਣੀ ਪਤਨੀ ਤੇ 8 ਸਾਲ ਦੀ ਧੀ ਦੀ ਕਥਿਤ ਤੌਰ ‘ਤੇ ਹੱਤਿਆ (Murder) ਕਰਨ ਤੋਂ ਬਾਅਦ ਪੁਲਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ । ਪੁਲਸ ਅਨੁਸਾਰ ਇਹ ਘਟਨਾ ਬੁੱਧਵਾਰ ਦੇਰ ਰਾਤ ਕਰੀਬ ਇਕ ਵਜੇ ਮੋਖਮਪੁਰਾ ਥਾਣਾ ਖੇਤਰ ਦੇ ਬਿਚੂਨ ਪਿੰਡ ‘ਚ ਹੋਈ । ਪਤਨੀ […]
ਨੌਜਵਾਨ ਨੇ ਪਤਨੀ ਤੇ ਧੀ ਦੀ ਹੱਤਿਆ ਤੋਂ ਬਾਅਦ ਕੀਤਾ ਆਤਮ-ਸਮਰਪਣ Read Post »










