ਉੱਤਰ-ਪੂਰਬ ਨੂੰ ਬਾਕੀ ਭਾਰਤ ਨਾਲ ਜੋੜਨ ਲਈ ਬਣੇਗਾ ਜ਼ਮੀਨਦੋਜ਼ ਰੇਲ ਕਾਰੀਡੋਰ
ਗੁਹਾਟੀ, 3 ਫਰਵਰੀ 2026 : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ (Central Minister Ashwini Vaishnav) ਨੇ ਕਿਹਾ ਹੈ ਕਿ ਉੱਤਰ-ਪੂਰਬ ਭਾਰਤ ਨੂੰ ਦੇਸ਼ ਦੀ ਮੁੱਖ ਭੂਮੀ ਨਾਲ ਜੋੜਨ ਵਾਲੇ ਰਣਨੀਤਕ ਤੌਰ ‘ਤੇ ਅਹਿਮ 40 ਕਿਲੋਮੀਟਰ ਲੰਬੇ ਸਿਲੀਗੁੜੀ ਗਲਿਆਰੇ ‘ਚ ਜ਼ਮੀਨਦੋਜ਼ ਰੇਲ ਪਟੜੀ ਵਿਛਾਉਣ ਦੀ 1 ਯੋਜਨਾ ‘ਤੇ ਕੰਮ ਕੀਤਾ ਜਾ ਰਿਹਾ ਹੈ । ਪੱਛਮੀ ਬੰਗਾਲ ਦੇ ਸਿਲੀਗੁੜੀ […]
ਉੱਤਰ-ਪੂਰਬ ਨੂੰ ਬਾਕੀ ਭਾਰਤ ਨਾਲ ਜੋੜਨ ਲਈ ਬਣੇਗਾ ਜ਼ਮੀਨਦੋਜ਼ ਰੇਲ ਕਾਰੀਡੋਰ Read Post »










