ਲੇਟੈਸਟ News

Iranian mine

ਅਮਰੀਕਾ ਨੇ ਈਰਾਨੀ ਮਾਈਨ ਵਿਛਾਉਣ ਵਾਲੇ ਜਹਾਜ਼ਾਂ ਨੂੰ ਕੀਤਾ ਤਬਾਹ

ਦੁਬਈ, 11 ਮਾਰਚ 2026 : ਸੁਪਰ ਪਾਵਰ ਮੰਨੇ ਦੇਸ਼ ਅਮਰੀਕਾ (America) ਵਲੋਂ ਹਾਲ ਹੀ ਵਿਚ ਈਰਾਨੀ ਜਹਾਜਾਂ ਨੂੰ ਤਬਾਹ ਕਰਨ ਬਾਰੇ ਆਖਿਆ ਗਿਆ ਹੈ ਜੋ ਕਿ ਮਾਈਨ ਵਿਛਾਉਣ ਦਾ ਕੰਮ ਕਰਦੇ ਸਨ । ਅਮਰੀਕੀ ਫੌਜ ਨੇ ਵੀਡੀਓ ਜਾਰੀ ਕਰਕੇ ਕੀ ਕੀਤਾ ਹੈ ਦਾਅਵਾ ਮਿਲੀ ਜਾਣਕਾਰੀ ਅਨੁਸਾਰ ਸੰਯੁਕਤ ਰਾਜ ਅਮਰੀਕਾ ਨੇ ਕਿਹਾ ਕਿ ਉਸਨੇ 16 ਈਰਾਨੀ […]

ਅਮਰੀਕਾ ਨੇ ਈਰਾਨੀ ਮਾਈਨ ਵਿਛਾਉਣ ਵਾਲੇ ਜਹਾਜ਼ਾਂ ਨੂੰ ਕੀਤਾ ਤਬਾਹ Read Post »

Wanted

ਭਾਰਤੀ ਮੂਲ ਦਾ ਵਿਅਕਤੀ ਅਮਰੀਕਾ ਵਿਖੇ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ

ਅਮਰੀਕਾ, 11 ਮਾਰਚ 2026 : ਅਮਰੀਕਾ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇੇਸ਼ਨ (Federal Bureau of Investigation) ਵਲੋਂ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਮੋਸਟ ਵਾਂਟੇਡ ਅਪਰਾਧੀਆਂ (Most Wanted Criminals) ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ । ਕੌਣ ਹੈ ਇਹ ਭਾਰਤੀ ਮੂਲ ਦਾ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਸੰਘੀ ਜਾਂਚ ਬਿਊਰੋ (ਐਫ. ਬੀ. ਆਈ.) (F. B.

ਭਾਰਤੀ ਮੂਲ ਦਾ ਵਿਅਕਤੀ ਅਮਰੀਕਾ ਵਿਖੇ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ Read Post »

Sandhu

ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਜਾ ਸਕਦਾ : ਸੰਧੂ

ਨਵੀਂ ਦਿੱਲੀ, 11 ਮਾਰਚ 2026 : ਪੰਜਾਬ `ਚ ਹੜ੍ਹਾਂ ਦਾ ਹਵਾਲਾ ਦਿੰਦੇ ਹੋਏ ਰਾਜ ਸਭਾ ਦੇ ਨਾਮਜ਼ਦ ਮੈਂਬਰ (Nominated member of Rajya Sabha) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਜਾ ਸਕਦਾ । ਕੀ ਮੰਗ ਕੀਤੀ ਨਾਮਜ਼ਦ ਰਾਜ ਸਭਾ ਮੈਂਬਰ ਨੇ ਪੰਜਾਬ ਵਿਚ ਪਿਛਲੇ ਸਾਲ ਆਏ ਹੜ੍ਹਾਂ ਦਾ

ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਜਾ ਸਕਦਾ : ਸੰਧੂ Read Post »

Sukhpal

ਵਿਧਾਨ ਸਭਾ ਸੈਸ਼ਨ ਵਿਚ ਪਹੁੰਚੇ ਖਹਿਰਾ ਆਖਿਆ ਮੈਂ ਆਪਣੇ ਸਟੈਂਡ ਤੇ ਕਾਇਮ

ਚੰਡੀਗੜ੍ਹ, 11 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha Session) ਵਿਚ ਸ਼ਾਮਲ ਹੋਣ ਪਹੁੰਚੇ ਖਹਿਰਾ ਨੇ ਕਿਹਾ ਕਿ ਉਹ ਆਪਣੇ ਸਟੈਂਡ ਤੇ ਕਾਇਮ ਹਨ । ਸੈਸ਼ਨ ਵਿਚ ਪਹੁੰਚ ਕੀ ਆਖਿਆ ਸੁਖਪਾਲ ਖਹਿਰਾ ਨੇ ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਸੁਖਪਾਲ ਖਹਿਰਾ (Congress leader Sukhpal Khaira) ਜੋ ਅੱਜ ਪੰਜਾਬ

ਵਿਧਾਨ ਸਭਾ ਸੈਸ਼ਨ ਵਿਚ ਪਹੁੰਚੇ ਖਹਿਰਾ ਆਖਿਆ ਮੈਂ ਆਪਣੇ ਸਟੈਂਡ ਤੇ ਕਾਇਮ Read Post »

War

ਇਰਾਨ-ਇਜ਼ਰਾਈਲ ਜੰਗ ਦੇ 12ਵੇਂ ਦਿਨ ਤੱਕ 1300 ਤੋਂ ਵੱਧ ਲੋਕਾਂ ਦੀ ਮੌਤ

ਇਰਾਨ, 11 ਮਾਰਚ 2026 : ਮਧ-ਪੂਰਬ (Middle East) ਵਿਚ ਚੱਲ ਰਹੇ ਭਿਆਨਕ ਤੇ ਮਹਾਵਿਸ਼ਾਲ ਯੁੱਧ ਨੂੰ ਅੱਜ ਜਿਥੇ 12ਵਾਂ ਦਿਨ ਹੋ ਗਿਆ ਹੈ, ਉੇਥੇ ਇਸ ਦੌਰਾਨ ਹਜ਼ਾਰਾਂ ਲੋਕਾਂ ਦੇ ਮਰਨ ਦਾ ਵੀ ਸਮਾਚਾਰ ਹੈ । ਕੀ ਆਖਿਆ ਈਰਾਨ ਨੇ ਮਿਲੀ ਜਾਣਕਾਰੀ ਅਨੁਸ਼ਾਰ ਅਮਰੀਕਾ-ਇਜ਼ਰਾਈਲ-ਇਰਾਨ ਯੁੱਧ (US-Israel-Iran war) ਜਿਸਨੂੰ ਅੱਜ 12ਵਾਂ ਦਿਨ ਹੋ ਚੁੱਕਿਆ ਹੈ ਦੇ ਚਲਦਿਆਂ

ਇਰਾਨ-ਇਜ਼ਰਾਈਲ ਜੰਗ ਦੇ 12ਵੇਂ ਦਿਨ ਤੱਕ 1300 ਤੋਂ ਵੱਧ ਲੋਕਾਂ ਦੀ ਮੌਤ Read Post »

Meteorological Department

ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿਚ ਹੈ ਮੌਸਮ ਬਦਲਣ ਵਾਲਾ

ਚੰਡੀਗੜ੍ਹ, 11 ਮਾਰਚ 2026 : ਚੰਡੀਗੜ੍ਹ ਮੌਸਮ ਵਿਭਾਗ (Meteorological Department) ਦੇ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਇਸ ਸਮੇਂ ਬੱਦਲਵਾਈ ਵਾਲਾ ਮੌਸਮ ਹੈ ਤੇ ਹਵਾਵਾਂ ਅਰਬ ਸਾਗਰ ਤੋਂ ਤੇਜ ਰਫ਼ਤਾਰ ਨਾਲ ਨਮੀ ਲਿਜਾ ਰਹੀਆਂ ਹਨ । ਹੋਰ ਕੀ ਕੀ ਦੱਸਿਆ ਮੌਸਮ ਵਿਭਾਗ ਨੇ ਚੰਡੀਗੜ੍ਹ ਦੇ ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਥੇ ਮੌਸਮ ਬਦਲਣ ਵਾਲਾ ਹੈ,

ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿਚ ਹੈ ਮੌਸਮ ਬਦਲਣ ਵਾਲਾ Read Post »

Suicide

ਸ਼ੱਕੀ ਹਾਲਾਤਾਂ ਵਿਚ ਫਾਹਾ ਲੈ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 10 ਮਾਰਚ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਇਕ ਨੌਜਵਾਨ ਵਲੋਂ ਭੇਦਭਰੇ ਹਾਲਾਤਾਂ ਵਿਚ ਫਾਹਾ ਲੈ ਕੇ ਖੁਦਕੁ਼ਸ਼ੀ (Suicide) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਮੇਹਰਬਾਨ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੀ ਗੁਰਜਰ ਕਲੋਨੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਫਾਹਾ (Noose)

ਸ਼ੱਕੀ ਹਾਲਾਤਾਂ ਵਿਚ ਫਾਹਾ ਲੈ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ Read Post »

Cricket Team

ਬੀ. ਸੀ. ਸੀ. ਆਈ. ਦੇਣ ਜਾ ਰਹੀ ਇੰਡੀਆ ਦੀ ਟੀਮ ਨੂੰ 131 ਕਰੋੜ ਦਾ ਇਨਾਮ

ਨਵੀਂ ਦਿੱਲੀ, 10 ਮਾਰਚ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) ਵਲੋਂ ਭਾਰਤੀ ਕ੍ਰਿਕਟ ਟੀਮ ਨੂੰ ਕਰੋੜਾਂ ਰੁਪਏ ਦਾ ਇਨਾਮ ਦਿੱਤੇ ਜਾਣ ਦੇ ਲਏ ਫ਼ੈਸਲੇ ਦਾ ਪਤਾ ਚੱਲਿਆ ਹੈ । ਕਿਹੜੀ ਟੀਮ ਨੂੰ ਦਿੱਤਾ ਜਾਵੇਗਾ ਇਨਾਮ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਜੋ

ਬੀ. ਸੀ. ਸੀ. ਆਈ. ਦੇਣ ਜਾ ਰਹੀ ਇੰਡੀਆ ਦੀ ਟੀਮ ਨੂੰ 131 ਕਰੋੜ ਦਾ ਇਨਾਮ Read Post »

Beating

ਬੱਕਰੀ ਚੋਰੀ ਦੇ ਸ਼ੱਕ `ਚ ਕੁੱਟ-ਕੁੱਟ ਕੇ ਲੜਕੇ ਦੇ ਕਤਲ ਮਾਮਲੇ ਵਿਚ 12 ਗ੍ਰਿਫ਼ਤਾਰ

ਬਾਰੀਪਦਾ, 10 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਓਡੀਸਾ (Odisha) ਦੇ ਮਯੂਰਭੰਜ ਜਿਲੇ ਵਿਚ ਇਕ ਲੜਕੇ ਦੀ ਚੋਰੀ ਦੇ ਸ਼ੱਕ ਹੇਠ ਕੁੱਟ-ਕੁੱਟ ਕੇ ਹੱਤਿਆ (Beating to death) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਸੀ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਓਡੀਸਾ ਦੇ ਮਯੂਰਭੰਜ ਜਿਲੇ (Mayurbhanj district) `ਚ ਬੱਕਰੀ ਚੋਰੀ ਦੇ ਸ਼ੱਕ `ਚ ਪਿੰਡ

ਬੱਕਰੀ ਚੋਰੀ ਦੇ ਸ਼ੱਕ `ਚ ਕੁੱਟ-ਕੁੱਟ ਕੇ ਲੜਕੇ ਦੇ ਕਤਲ ਮਾਮਲੇ ਵਿਚ 12 ਗ੍ਰਿਫ਼ਤਾਰ Read Post »

Sitharaman

ਜਨ-ਧਨ ਖਾਤਿਆਂ `ਚ ਘੱਟੋ-ਘੱਟ ਬੈਲੈਂਸ ਨਾ ਰੱਖਣ `ਤੇ ਕੋਈ ਜੁਰਮਾਨਾ ਨਹੀਂ : ਸੀਤਾਰਾਮਨ

ਨਵੀਂ ਦਿੱਲੀ, 10 ਮਾਰਚ 2026 : ਭਾਰਤ ਦੇਸ਼ ਦੀ ਵਿੱਤ ਮੰਤਰੀ (Finance Minister) ਵਲੋਂ ਜਨ ਧਨ ਖਾਤਿਆਂ ਵਿਚ ਘੱਟੋ-ਘੱਟ ਬਕਾਇਆ ਰਾਸ਼ੀ (Minimum balance) ਨਾ ਰੱਖਣ ਤੇ ਕੋੋਈ ਜੁਰਮਾਨਾ ਨਹੀਂ ਲੱਗੇਗਾ ਬਾਰੇ ਆਖਿਆ ਗਿਆ ਹੈ । ਕੀ ਆਖਿਆ ਵਿੱਤ ਮੰਤਰੀ ਭਾਰਤ ਨੇ ਮਿਲੀ ਜਾਣਕਾਰੀ ਮੁਤਾਬਕ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ (Nirmala Sitharaman) ਨੇ ਕਿਹਾ ਕਿ ਪ੍ਰਧਾਨ ਮੰਤਰੀ

ਜਨ-ਧਨ ਖਾਤਿਆਂ `ਚ ਘੱਟੋ-ਘੱਟ ਬੈਲੈਂਸ ਨਾ ਰੱਖਣ `ਤੇ ਕੋਈ ਜੁਰਮਾਨਾ ਨਹੀਂ : ਸੀਤਾਰਾਮਨ Read Post »

Scroll to Top