ਈ. ਡੀ. ਨੇ ਮਾਰਿਆ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਲੀਡਰ ਦੇ ਘਰ ਛਾਪਾ
ਚੰਡੀਗੜ੍ਹ, 28 ਜਨਵਰੀ 2026 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਅੱਜ ਸਵੇਰ ਵੇਲੇ ਹੁਸਿ਼ਆਰਪੁਰ ਵਿੱਚ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਸੁੰਦਰ ਸਿ਼ਆਮ ਅਰੋੜਾ ਦੇ ਘਰ ਛਾਪਾ (Raid) ਮਾਰਿਆ । ਕਿਊਂ ਮਾਰਿਆ ਗਿਆ ਛਾਪਾ ਪ੍ਰਾਪਤ ਜਾਣਕਾਰੀ ਅਨੁਸਾਰ ਅਰੋੜਾ ‘ਤੇ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿੰਦੇ ਹੋਏ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਨਿੱਜੀ ਕੰਪਨੀਆਂ ਨੂੰ […]
ਈ. ਡੀ. ਨੇ ਮਾਰਿਆ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਲੀਡਰ ਦੇ ਘਰ ਛਾਪਾ Read Post »










