ਜਲ ਸਰੋਤ ਮੰਤਰੀ ਨੇ ਕੀਤਾ ਹੜ੍ਹ ਰੋਕਥਾਮ ਕਾਰਜਾਂ ਦੇ ਮੱਦੇਨਜ਼ਰ ਦੌਰਾ
ਨਵਾਂਸ਼ਹਿਰ, 1 ਮਈ 2026 : ਮੌਨਸੂਨ ਤੋਂ ਪਹਿਲਾਂ-ਪਹਿਲਾਂ ਸੂਬੇ ਵਿਚ ਹੜ੍ਹ ਰੋਕਥਾਮ ਕਾਰਜਾਂ ਨੂੰ ਮੁਕੰਮਲ ਕਰਵਾਉਣ ਦੇ ਮੱਦੇਨਜ਼ਰ ਜਲ ਸਰੋਤ ਮੰਤਰੀ (Minister of Water Resources) ਵਲੋਂ ਸੂਬੇ ਦਾ ਦੌਰਾ ਕੀਤਾ ਗਿਆ ਹੈ । ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਲਿਆ ਸਤਲੁਜ ਦਰਿਆ ਕੰਢੇ ਚੱਲ ਰਹੇ ਕੰਮ ਦਾ ਜਾਇਜ਼ਾ ਪੰਜਾਬ ਦੇ ਜਲ ਸਰੋਤ, ਖਣਨ ਤੇ ਭੂ-ਵਿਗਿਆਨ […]
ਜਲ ਸਰੋਤ ਮੰਤਰੀ ਨੇ ਕੀਤਾ ਹੜ੍ਹ ਰੋਕਥਾਮ ਕਾਰਜਾਂ ਦੇ ਮੱਦੇਨਜ਼ਰ ਦੌਰਾ Read Post »










