ਲੇਟੈਸਟ News

DGP Punjab

ਮਾਰਚ 2026 ਵਿਚ ਪੰਜਾਬ ਪੁਲਸ ਨੂੰ ਮਿਲਣਗੇ 1600 ਜਵਾਨ : ਡੀ. ਜੀ. ਪੀ.

ਚੰਡੀਗੜ੍ਹ, 31 ਦਸੰਬਰ 2025 : ਡਾਇਰੈਕਟਰ ਜਨਰਲ ਆਫ ਪੰਜਾਬ ਪੁਲਸ (Director General of Punjab Police) ਗੌਰਵ ਯਾਦਵ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਸ ਨੂੰ ਮਾਰਚ ਵਿਚ 1600 ਜਵਾਨ ਹੋਰ ਮਿਲਣਗੇ । ਕੀ ਫਾਇਦਾ ਹੋਵੇਗਾ ਇਨ੍ਹਾਂ 1600 ਜਵਾਨਾਂ ਦਾ ਡੀ. ਜੀ. ਪੀ. ਗੌਰਵ ਯਾਦਵ (Gaurav Yadav) ਨੇ ਦੱਸਿਆ ਕਿ ਮਾਰਚ 2026 ਵਿਚ ਜੋ ਪੰਜਾਬ […]

ਮਾਰਚ 2026 ਵਿਚ ਪੰਜਾਬ ਪੁਲਸ ਨੂੰ ਮਿਲਣਗੇ 1600 ਜਵਾਨ : ਡੀ. ਜੀ. ਪੀ. Read Post »

Case Rejistered

ਨਵੀ ਮੁੰਬਈ `ਚ ਗੈਰ-ਕਾਨੂੰਨੀ ਵਿਦੇਸ਼ੀ ਭਰਤੀ ਏਜੰਸੀ ਦਾ ਪਰਦਾਫਾਸ਼

ਠਾਣੇ, 31 ਦਸੰਬਰ 2025 : ਨਵੀ ਮੁੰਬਈ ਪੁਲਸ (Navi Mumbai Police) ਨੇ ਇਕ ਗੈਰ-ਕਾਨੂੰਨੀ ਭਰਤੀ ਏਜੰਸੀ (Illegal recruitment agency) ਦਾ ਪਰਦਾਫਾਸ਼ ਕੀਤਾ ਜੋ ਕਥਿਤ ਰੂਪ `ਚ ਲੋਕਾਂ ਨੂੰ ਵਿਦੇਸ਼ਾਂ `ਚ ਨੌਕਰੀਆਂ ਦਾ ਵਾਅਦਾ ਕਰ ਕੇ ਧੋਖਾਦੇਹੀ (Fraud) ਕਰਨ `ਚ ਸ਼ਾਮਲ ਸੀ । ਇਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁੰਬਈ ਅਪਰਾਧ ਸ਼ਾਖਾ ਤੇ ਵਾਸ਼ੀ ਦੀ ਪੁਲਸ

ਨਵੀ ਮੁੰਬਈ `ਚ ਗੈਰ-ਕਾਨੂੰਨੀ ਵਿਦੇਸ਼ੀ ਭਰਤੀ ਏਜੰਸੀ ਦਾ ਪਰਦਾਫਾਸ਼ Read Post »

Winter Vacation

ਠੰਡ ਦੇ ਚਲਦਿਆਂ ਪੰਜਾਬ ਦੇ ਸਕੂਲਾਂ ਦੀਆਂ ਵਧਾਈਆਂ ਛੁੱਟੀਆਂ

ਚੰਡੀਗੜ੍ਹ,31 ਦਸੰਬਰ 2025 : ਪੰਜਾਬ ਵਿੱਚ ਕੜਾਕੇ ਦੀ ਠੰਢ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਦੇ ਸਕੂਲਾਂ (State schools) ਵਿੱਚ 7 ਜਨਵਰੀ ਤੱਕ ਛੁੱਟੀਆਂ (Holidays) ਵਧਾ ਦਿੱਤੀਆਂ ਗਈਆਂ ਹਨ । ਹੁਣ 8 ਜਨਵਰੀ ਨੂੰ ਸਕੂਲ ਖੁੱਲ੍ਹਣਗੇ । ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (Education Minister harjot bains) ਨੇ ਜਾਣਕਾਰੀ ਦਿੱਤੀ ਹੈ । ਹਰਜੋਤ ਸਿੰਘ ਬੈਂਸ ਨੇ

ਠੰਡ ਦੇ ਚਲਦਿਆਂ ਪੰਜਾਬ ਦੇ ਸਕੂਲਾਂ ਦੀਆਂ ਵਧਾਈਆਂ ਛੁੱਟੀਆਂ Read Post »

KBC Winner

ਸੀ. ਆਰ. ਪੀ. ਐੱਫ. ਇੰਸਪੈਕਟਰ ਨੇ ਜਿੱਤੇ ਕੇ. ਬੀ. ਸੀ. `ਚ ਇਕ ਕਰੋੜ ਰੁਪਏ

ਰਾਂਚੀ, 31 ਦਸੰਬਰ 2025 : ਝਾਰਖੰਡ ਦੀ ਰਾਜਧਾਨੀ ਰਾਂਚੀ (Ranchi, the capital of Jharkhand) `ਚ ਸਥਿਤ ਡੋਰੰਡਾ ਦੇ ਵਾਸੀ ਸੀ. ਆਰ. ਪੀ. ਐੱਫ. ਇੰਸਪੈਕਟਰ (C. R. P. F. Inspector) ਬਿਪਲਬ ਵਿਸ਼ਵਾਸ ਨੇ `ਕੌਨ ਬਨੇਗਾ ਕਰੋੜਪਤੀ` (Kon Banega Crorepati) (ਕੇ. ਬੀ. ਸੀ.) `ਚ ਇਕ ਕਰੋੜ ਰੁਪਏ ਦੀ ਰਕਮ ਜਿੱਤ ਦਿੱਤਾ ਹੈ । ਅਜਿਹਾ ਕਰਨ ਵਾਲੇ ਉਹ

ਸੀ. ਆਰ. ਪੀ. ਐੱਫ. ਇੰਸਪੈਕਟਰ ਨੇ ਜਿੱਤੇ ਕੇ. ਬੀ. ਸੀ. `ਚ ਇਕ ਕਰੋੜ ਰੁਪਏ Read Post »

Barinder Goyal

ਜਲ ਸਰੋਤ ਵਿਭਾਗ ਨੇ ਕੀਤਾ ਕਰੋੜਾਂ ਦੇ ਨਿਵੇਸ਼ ਨਾਲ ਨਹਿਰਾਂ ਦਾ ਆਧੁਨਿਕੀਕਰਨ

ਚੰਡੀਗੜ੍ਹ 31 ਦਸੰਬਰ 2025 : ਪੰਜਾਬ ਦੇ ਜਲ ਸਰੋਤ ਮੰਤਰੀ (Minister of Water Resources) ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ (Punjab Goverment) ਨੇ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ-ਪੱਖੀ ਪਹੁੰਚ ਅਪਣਾਈ ਹੈ, ਜਿਸ ਵਿੱਚ ਰਾਜ ਦੇ ਦੂਰ-ਦੁਰਾਡੇ ਇਲਾਕਿਆਂ ਨੂੰ ਨਹਿਰੀ ਪਾਣੀ (Canal water) ਮੁਹੱਈਆ ਕਰਵਾਉਣ ਅਤੇ ਭੂਮੀਗਤ ਪਾਣੀ

ਜਲ ਸਰੋਤ ਵਿਭਾਗ ਨੇ ਕੀਤਾ ਕਰੋੜਾਂ ਦੇ ਨਿਵੇਸ਼ ਨਾਲ ਨਹਿਰਾਂ ਦਾ ਆਧੁਨਿਕੀਕਰਨ Read Post »

Murder

ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦਾ ਹੋਇਆ ਬੇਰਹਿਮੀ ਨਾਲ ਕਤਲ

ਮੋਹਾਲੀ, 31 ਦਸੰਬਰ 2025 : ਪੰਜਾਬ ਦੇ ਮੋਹਾਲੀ ਵਿਖੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ (Former Additional Advocate General) ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਦੱਸਣਯੋਗ ਹੈ ਕਿ ਪੰਜਾਬ ਅੰਦਰ ਕਤਲ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ । ਕਿਊਂ ਕੀਤਾ ਗਿਆ ਹੈ ਕਤਲ

ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦਾ ਹੋਇਆ ਬੇਰਹਿਮੀ ਨਾਲ ਕਤਲ Read Post »

R. T. A. Ravinder Singh Gill

ਆਰ. ਟੀ. ਏ. ਰਵਿੰਦਰ ਸਿੰਘ ਗਿੱਲ ਦੀ ਬਾਡੀ ਮਿਲੀ ਬਾਥਰੂਮ ਵਿਚੋਂ

ਜਲੰਧਰ, 31 ਦਸੰਬਰ 2025 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਇਕ ਸਰਕਾਰੀ ਅਧਿਕਾਰੀ ਖੇਤਰੀ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਰਵਿੰਦਰ ਸਿੰਘ ਗਿੱਲ ਦੀ ਮੌਤ (Death) ਹੋ ਗਈ ਹੈ । ਆਰ. ਟੀ. ਏ. ਦੀ ਬਾਡੀ ਕਿਥੋਂ ਹੈ ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਆਰ. ਟੀ. ਏ. (R. T. A.) ਗਿੱਲ ਦੀ ਬਾਡੀ ਜਲੰਧਰ ਹਾਈਟਸ ਵਿਚ ਉਨ੍ਹਾਂ ਦੇ

ਆਰ. ਟੀ. ਏ. ਰਵਿੰਦਰ ਸਿੰਘ ਗਿੱਲ ਦੀ ਬਾਡੀ ਮਿਲੀ ਬਾਥਰੂਮ ਵਿਚੋਂ Read Post »

Flights

ਦਿੱਲੀ `ਚ ਧੁੰਦ ਕਾਰਨ 118 ਉਡਾਣਾਂ ਰੱਦ ਤੇ 130 ਵਿਚ ਦੇਰੀ ਤੇ 16 ਦਾ ਰਸਤਾ ਬਦਲਿਆ

ਨਵੀਂ ਦਿੱਲੀ, 31 ਦਸੰਬਰ 2025 : ਦਿੱਲੀ ਹਵਾਈ ਅੱਡੇ (Delhi Airport) `ਤੇ ਮੰਗਲਵਾਰ ਨੂੰ ਸੰਘਣੀ ਧੁੰਦ (Thick fog) ਕਾਰਨ ਜਹਾਜ਼ ਸੰਚਾਲਨ ਪ੍ਰਭਾਵਿਤ ਹੋਣ ਨਾਲ 118 ਉਡਾਣਾਂ ਰੱਦ ਹੋਈਆਂ, 16 ਉਡਾਣਾਂ ਦੇ ਰਸਤੇ `ਚ ਤਬਦੀਲੀ ਕੀਤੀ ਗਈ ਅਤੇ 130 ਦੇ ਸੰਚਾਲਨ `ਚ ਦੇਰੀ ਹੋਈ । ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਵੱਲੋਂ ਸੰਚਾਲਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ

ਦਿੱਲੀ `ਚ ਧੁੰਦ ਕਾਰਨ 118 ਉਡਾਣਾਂ ਰੱਦ ਤੇ 130 ਵਿਚ ਦੇਰੀ ਤੇ 16 ਦਾ ਰਸਤਾ ਬਦਲਿਆ Read Post »

rape

ਵਿਆਹੁਤਾ ਔਰਤ ਨਾਲ ਫਰੀਦਾਬਾਦ `ਚ ਕੀਤਾ ਗਿਆ ਜ਼ਬਰ ਜਨਾਹ

ਫਰੀਦਾਬਾਦ 31 ਦਸੰਬਰ 2025 : ਹਰਿਆਣਾ ਦੇ ਸ਼ਹਿਰ ਫਰੀਦਾਬਾਦ (Faridabad) ਵਿਖੇ ਕੋਤਵਾਲੀ ਥਾਣਾ ਖੇਤਰ ਵਿੱਚ ਰਹਿਣ ਵਾਲੀ ਇੱਕ 28 ਸਾਲਾ ਵਿਆਹੁਤਾ ਔਰਤ ਨਾਲ ਜਬਰ ਜਨਾਹ (Rape)  ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਲਿਫਟ ਦੇਣ ਦੇ ਬਹਾਨੇ ਵੈਨ ਵਿਚ ਬੈਠਾ ਕੇ ਦੋ ਵਿਅਕਤੀਆਂ ਕੀਤਾ ਜਬਰ ਜਨਾਹ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵੈਨ ਜਿਸ ਵਿੱਚ ਦੋ

ਵਿਆਹੁਤਾ ਔਰਤ ਨਾਲ ਫਰੀਦਾਬਾਦ `ਚ ਕੀਤਾ ਗਿਆ ਜ਼ਬਰ ਜਨਾਹ Read Post »

Mahant Yati Narasimhanand

ਮਹੰਤ ਯਤੀ ਨਰਸਿਮ੍ਹਾਨੰਦ ਦੀ ਵਿਵਾਦਤ ਟਿੱਪਣੀ ਨੇ ਬਟੋਰੀਆਂ ਸੁਰਖੀਆਂ

ਗਾਜ਼ੀਆਬਾਦ, 31 ਦਸੰਬਰ 2025 : ਡਾਸਨਾ ਸਥਿਤ ਦੇਵੀ ਮੰਦਿਰ ਦੇ ਮਹੰਤ ਯਤੀ ਨਰਸਿਮ੍ਮਾਨੰਦ ਸਰਸਵਤੀ (Mahant Yati Narasimhananda Saraswati) ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦੇ ਕੇ ਸੁਰਖੀਆਂ ਬਟੋਰੀਆਂ ਹਨ । ਵੀਡੀਓ `ਚ ਉਸ ਨੇ ਹਿੰਦੂਆਂ ਨੂੰ ਆਈ. ਐੱਸ. ਆਈ. ਐੱਸ. ਵਰਗਾ ਸੰਗਠਨ ਬਣਾਉਣ ਦੀ ਗੱਲ ਕਹਿ ਕੇ ਭੜਕਾਊ ਟਿੱਪਣੀ ਕੀਤੀ । ਉਨ੍ਹਾਂ ਦਾ ਇਹ ਬਿਆਨ

ਮਹੰਤ ਯਤੀ ਨਰਸਿਮ੍ਹਾਨੰਦ ਦੀ ਵਿਵਾਦਤ ਟਿੱਪਣੀ ਨੇ ਬਟੋਰੀਆਂ ਸੁਰਖੀਆਂ Read Post »

Scroll to Top