ਡੇਢ ਸਾਲ ’ਚ ਰਿਕਾਰਡ ਨੌਕਰੀਆਂ ਦਿੱਤੀਆਂ : ਮੋਦੀ
ਡੇਢ ਸਾਲ ’ਚ ਰਿਕਾਰਡ ਨੌਕਰੀਆਂ ਦਿੱਤੀਆਂ : ਮੋਦੀ ਨਵੀਂ ਦਿੱਲੀ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲੰਘੇ ਡੇਢ ਸਾਲ ’ਚ ਨੌਜਵਾਨਾਂ ਨੂੰ ਲਗਪਗ 10 ਲੱਖ ਨੌਕਰੀਆਂ ਮੁਹੱਈਆ ਕਰਵਾਈਆਂ ਹਨ, ਜਿਹੜਾ ਰਿਕਾਰਡ ਹੈ। ਵਰਚੁਅਲ ਸਮਾਗਮ ‘ਰੁਜ਼ਗਾਰ ਮੇਲਾ’ ਰਾਹੀਂ ਲਗਭਗ 71,000 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਮਗਰੋਂ […]
ਡੇਢ ਸਾਲ ’ਚ ਰਿਕਾਰਡ ਨੌਕਰੀਆਂ ਦਿੱਤੀਆਂ : ਮੋਦੀ Read Post »