ਚੀਨੀ ਲਸਣ ਦੀ ਭਰਮਾਰ ਤੋਂ ਕਰਨਾਟਕ ਦੇ ਕਿਸਾਨ ਫਿਕਰਮੰਦ
ਚੀਨੀ ਲਸਣ ਦੀ ਭਰਮਾਰ ਤੋਂ ਕਰਨਾਟਕ ਦੇ ਕਿਸਾਨ ਫਿਕਰਮੰਦ ਮੰਗਲੂਰੂ/ਉਡੁਪੀ: ਦੱਖਣੀ ਕੰਨੜ, ਉਡੁਪੀ ਅਤੇ ਉੱਤਰ ਕੰਨੜ ਜ਼ਿਲ੍ਹਿਆਂ ਦੇ ਦੂਜੀ ਸ਼੍ਰੇਣੀ ਦੇ ਸ਼ਹਿਰਾਂ ਅਤੇ ਛੋਟੇ ਕਸਬਿਆਂ ’ਚ ਚੀਨ ਤੋਂ ਦਰਾਮਦ ਲਸਣ ਦੀ ਭਰਮਾਰ ਕਾਰਨ ਖਿੱਤੇ ਦੇ ਕਿਸਾਨ ਫਿਕਰਮੰਦ ਹਨ। ਵਪਾਰੀਆਂ ਅਤੇ ਕਿਸਾਨਾਂ ਨੇ ਸ਼ਿਵਮੋਗਾ ਦੀਆਂ ਮੰਡੀਆਂ ’ਚ ਚੀਨੀ ਲਸਣ ਦੀ ਭਰਮਾਰ ’ਤੇ ਮੰਗਲਵਾਰ ਨੂੰ ਨਿਰਾਸ਼ਾ ਜਤਾਈ […]
ਚੀਨੀ ਲਸਣ ਦੀ ਭਰਮਾਰ ਤੋਂ ਕਰਨਾਟਕ ਦੇ ਕਿਸਾਨ ਫਿਕਰਮੰਦ Read Post »