ਪਲੇ ਸਕੂਲ ਦੇ ਵਾਸ਼ਰੂਮ ਵਿੱਚ ਸਪਾਈ ਕੈਮਰਾ ਮਿਲਣ ਤੇ ਸਕੂਲ ਡਾਇਰੈਕਟਰ ਗ੍ਰਿਫਤਾਰ ਤੇ ਸਕਿਓਰਿਟੀ ਗਾਰਡ ਖਿਲਾਫ਼ ਪੁਲਸ ਕਾਰਵਾਈ ਕਰਨ ਦੀ ਤਿਆਰੀ ਵਿਚ
ਪਲੇ ਸਕੂਲ ਦੇ ਵਾਸ਼ਰੂਮ ਵਿੱਚ ਸਪਾਈ ਕੈਮਰਾ ਮਿਲਣ ਤੇ ਸਕੂਲ ਡਾਇਰੈਕਟਰ ਗ੍ਰਿਫਤਾਰ ਤੇ ਸਕਿਓਰਿਟੀ ਗਾਰਡ ਖਿਲਾਫ਼ ਪੁਲਸ ਕਾਰਵਾਈ ਕਰਨ ਦੀ ਤਿਆਰੀ ਵਿਚ ਨੋਇਡਾ : ਭਾਰਤ ਦੇ ਸ਼ਹਿਰ ਨੋਇਡਾ ਦੇ ਸੈਕਟਰ-70 ਦੇ ਇੱਕ ਪਲੇ ਸਕੂਲ ਦੇ ਵਾਸ਼ਰੂਮ ਵਿੱਚ ਇੱਕ ਸਪਾਈ ਕੈਮਰਾ ਮਿਲਿਆ ਹੈ। ਵਾਸ਼ਰੂਮ ਦੇ ਬਲਬ ਹੋਲਡਰ ਵਿੱਚ ਇੱਕ ਜਾਸੂਸੀ ਕੈਮਰਾ ਲਗਾਇਆ ਗਿਆ ਸੀ। ਜਦੋਂ ਸਕੂਲ […]