Punjab

Barinder Goyal

ਹਿਮਾਚਲ ਨੇ ਪੰਜਾਬ ‘ਤੇ ਬੋਝ ਪਾਇਆ ਤਾਂ ਸਰਕਾਰ ਜਾਵੇਗੀ ਅਦਾਲਤ ‘ਚ : ਗੋਇਲ

ਚੰਡੀਗੜ੍ਹ, 7 ਜਨਵਰੀ 2026 : ਹਿਮਾਚਲ ਸਰਕਾਰ (Himachal Pradesh Government) ਵੱਲੋਂ ‘ਭੌਂ ‘ਮਾਲੀਆ ਸੈੱਸ’ ਲਾਏ ਜਾਣ ਦੇ ਫੈਸਲੇ ਖਿਲਾਫ ਸਟੈਂਡ ਲੈਂਦਿਆਂ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ (Barinder Kumar Goyal) ਨੇ ਕਿਹਾ ਕਿ ਜੇਕਰ ਹਿਮਾਚਲ ਨੇ ਕੋਈ ਬੋਝ ਪੰਜਾਬ ‘ਤੇ ਪਾਇਆ ਤਾਂ ਪੰਜਾਬ ਸਰਕਾਰ ਅਦਾਲਤ ਦਾ ਰੁੱਖ ਕਰੇਗੀ । ਉਨ੍ਹਾਂ ਕਿਹਾ ਕਿ ਹਿਮਾਚਲ […]

ਹਿਮਾਚਲ ਨੇ ਪੰਜਾਬ ‘ਤੇ ਬੋਝ ਪਾਇਆ ਤਾਂ ਸਰਕਾਰ ਜਾਵੇਗੀ ਅਦਾਲਤ ‘ਚ : ਗੋਇਲ Read Post »

Holidays

ਠੰਢ ਦੇ ਮੱਦੇਨਜ਼ਰ ਸਰਕਾਰ ਨੇ ਕੀਤਾ ਸਕੂਲਾਂ ਦੀਆਂ ਛੁੱਟੀਆਂ ਦੇ ਸਮੇਂ ਵਿਚ ਵਾਧਾ

ਚੰਡੀਗੜ੍ਹ, 7 ਜਨਵਰੀ 2026 : ਪੰਜਾਬ ਵਿੱਚ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਰੱਖਦੇ ਹੋਏ ਸੂਬੇ ਦੇ ਸਕੂਲਾਂ (State schools) ਵਿੱਚ 13 ਜਨਵਰੀ ਤੱਕ ਛੁੱਟੀਆਂ (Holidays) ਵਧਾ ਦਿੱਤੀਆਂ ਗਈਆਂ ਹਨ । ਜਿਸ ਨਾਲ ਹੁਣ 14 ਜਨਵਰੀ ਨੂੰ ਸਕੂਲ ਖੁੱਲ੍ਹਣਗੇ । ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (Education Minister Harjot Bains) ਨੇ ਜਾਣਕਾਰੀ ਦਿੱਤੀ ਹੈ । ਸਿੱਖਿਆ

ਠੰਢ ਦੇ ਮੱਦੇਨਜ਼ਰ ਸਰਕਾਰ ਨੇ ਕੀਤਾ ਸਕੂਲਾਂ ਦੀਆਂ ਛੁੱਟੀਆਂ ਦੇ ਸਮੇਂ ਵਿਚ ਵਾਧਾ Read Post »

Mann Goverment

ਸਰਕਾਰ ਨੇ ਕੀਤਾ ਸਰਕਾਰੀ ਨੌਕਰੀਆਂ ਵਿਚ ਔਰਤਾਂ ਨੂੰ ਰਾਖਵਾਂਕਰਨ ਦੇਣ ਦਾ ਫੈਸਲਾ

ਚੰਡੀਗੜ੍ਹ ,7 ਜਨਵਰੀ 2026 :  ਪੰਜਾਬ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਅਗਵਾਈ ਵਾਲੀ ਸਰਕਾਰ ਨੇ ਸਰਕਾਰੀ ਨੌਕਰੀਆਂ ਵਿਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ (33 percent reservation for women) ਦੇਣ ਦਾ ਫ਼ੈਸਲਾ ਕੀਤਾ ਹੈ । ਅਜਿਹਾ ਕਰਨ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ ਤੇ ਸਮਾਜਿਕ ਤੇ ਪ੍ਰਸ਼ਾਸਕੀ

ਸਰਕਾਰ ਨੇ ਕੀਤਾ ਸਰਕਾਰੀ ਨੌਕਰੀਆਂ ਵਿਚ ਔਰਤਾਂ ਨੂੰ ਰਾਖਵਾਂਕਰਨ ਦੇਣ ਦਾ ਫੈਸਲਾ Read Post »

Road Accident

22 ਸਾਲਾ ਅਰਮਾਨ ਚੌਹਾਨ ਦੀ ਹੋਈ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ

ਮੋਹਾਲੀ, 7 ਜਨਵਰੀ 2026 : ਕੈਨੇਡਾ ਦੇ ਓਨਟਾਰੀਓ (Ontario) ਵਿਖੇ ਸੜਕ ਹਾਦਸੇ ਵਿਚ ਪੰਜਾਬ ਦੇ ਮੋਹਾਲੀ (mohali) ਜ਼ਿਲ੍ਹੇ ਦੇ ਲਾਲਡੂ ਮੰਡੀ ਦੇ ਰਹਿਣ ਵਾਲੇ 22 ਸਾਲਾ ਵਿਦਿਆਰਥੀ ਅਰਮਾਨ ਚੌਹਾਨ ਦੀ ਮੌਤ ਹੋ ਗਈ ਹੈ । ਘਟਨਾ ਦੇ ਕਾਰਨਾਂ ਦੀ ਪੁਲਸ ਵੱਲੋਂ ਜਾਂਚ ਕੀਤੀ ਜਾਰੀ ਹੈ । ਪਰਿਵਾਰ ਨੇ ਕੀਤੀ ਹਾਦਸੇ ਦੀ ਜਾਂਚ ਦੀ ਮੰਗ ਸੜਕ

22 ਸਾਲਾ ਅਰਮਾਨ ਚੌਹਾਨ ਦੀ ਹੋਈ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ Read Post »

Restaurant owner

ਰੈਸਟੋਰੈਂਟ ਮਾਲਕ ਵੱਲੋਂ ਮਾਰੀ ਗਈ ਖ਼ੁਦ ਨੂੰ ਗੋਲੀ

ਗੁਰਦਾਸਪੁਰ, 6 ਜਨਵਰੀ 2026 : ਪੰਜਾਬ ਦੇ ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਬਬਰੀ ਨਾਕੇ ਦੇ ਨਜ਼ਦੀਕ ਚਾਏ ਚੂਰੀ ਰੈਸਟੋਰੈਂਟ ਦੇ ਮਾਲਕ (Restaurent Owner) ਨੇ ਰੈਸਟੋਰੈਂਟ ਦੇ ਵਿੱਚ ਖ਼ੁਦ ਨੂੰ ਗੋਲੀ (Shoot yourself) ਮਾਰ ਲਈ ਹੈ । ਜਿਸ ਕਾਰਨ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ । ਗੋਲੀ ਚੱਲਣ ਦਾ ਪਤਾ ਚਲਦਿਆਂ ਹੀ

ਰੈਸਟੋਰੈਂਟ ਮਾਲਕ ਵੱਲੋਂ ਮਾਰੀ ਗਈ ਖ਼ੁਦ ਨੂੰ ਗੋਲੀ Read Post »

SSP Daljinder Singh

ਆਈ. ਐਸ. ਆਈ. ਨੇ ਨੌਜਵਾਨ ਨੂੰ ਆਪਣੇ ਝਾਂਸਿਆਂ ਵਿਚ ਫਸਾ ਕਰਵਾਈ ਜਾਸੂਸੀ

ਫਿਰੋਜਪੁਰ, 6 ਜਨਵਰੀ 2026 : ਹਾਲ ਹੀ ਵਿਚ ਜਾਸੂਸੀ (Spying) ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਇਕ 15 ਸਾਲਾ ਨੌਜਵਾਨ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. (I. S. I.) ਨੇ ਆਪਣੇ ਝਾਂਸਿਆਂ ਵਿਚ ਫਸਾ ਕੇ ਉਸ ਤੋਂ ਆਪਣਾ ਮਤਲਬ ਸਿੱਧ ਕੀਤਾ। ਐਸ. ਐਸ. ਪੀ. ਦਲਜਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਗ੍ਰਿਫ਼ਤਾਰ ਕੀਤੇ ਗਏ ਨਾਬਾਲਗ ਬਾਰੇ

ਆਈ. ਐਸ. ਆਈ. ਨੇ ਨੌਜਵਾਨ ਨੂੰ ਆਪਣੇ ਝਾਂਸਿਆਂ ਵਿਚ ਫਸਾ ਕਰਵਾਈ ਜਾਸੂਸੀ Read Post »

Election

ਸਰਪੰਚ ਤੇ ਪੰਚ ਲਈ ਕਿਹੜੇ ਕਿਹੜੇ ਜ਼ਿਲ੍ਹਿਆਂ ਵਿਚ ਪੈਣਗੀਆਂ ਵੋਟਾਂ

ਚੰਡੀਗ੍ੜ੍ਹ, 6 ਜਨਵਰੀ 2026 :  ਰਾਜ ਚੋਣ ਕਮਿਸ਼ਨ (Election Commission) ਨੇ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਖਾਲੀ ਪਈਆਂ ਸਰਪੰਚ ਅਤੇ ਪੰਚ ਦੀਆਂ ਸੀਟਾਂ ਲਈ ਚੋਣਾਂ ਦਾ ਸਮਾਂ ਤੇ ਸੂਚੀ ਦਾ ਐਲਾਨ ਕਰ ਦਿੱਤਾ ਹੈ । ਗੁਰਦਾਸਪੁਰ ਤੇ ਤਰਨਤਾਰਨ ਵਿਖੇ ਕਿਥੇ ਕਿਥੇ ਪੈਣਗੀਆਂ ਵੋਟਾਂ ਰਾਜ ਚੋਣ ਕਮਿਸ਼ਨ ਵੱਲੋਂ ਗੁਰਦਾਸਪੁਰ (gurdaspur) ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਜੋ ਖ਼ਾਲੀ

ਸਰਪੰਚ ਤੇ ਪੰਚ ਲਈ ਕਿਹੜੇ ਕਿਹੜੇ ਜ਼ਿਲ੍ਹਿਆਂ ਵਿਚ ਪੈਣਗੀਆਂ ਵੋਟਾਂ Read Post »

Jail

ਬਲਾਤਕਾਰ ਕੇਸ ਵਿਚ ਅਦਾਲਤ ਨੇ ਸੁਣਾਈ ਬਲਾਤਕਾਰੀ ਨੂੰ ਸਜ਼ਾ

ਮੋਗਾ, 6 ਜਨਵਰੀ 2026 : ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਵਧੀਕ ਸੈਸ਼ਨ ਜੱਜ ਦੀ ਅਦਾਲਤ (Court) ਨੇ ਇੱਕ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਧਾਰਮਿਕ ਅਸਥਾਨ ਨਾਲ ਜੁੜੇ ਬਾਬੇ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਸਖ਼ਤ ਕੈਦ ਅਤੇ 55 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ । ਕੀ ਸੀ ਸਾਰਾ ਮਾਮਲਾ ਜਿਸ ਵਿਅਕਤੀ ਖ਼ਿਲਾਫ਼

ਬਲਾਤਕਾਰ ਕੇਸ ਵਿਚ ਅਦਾਲਤ ਨੇ ਸੁਣਾਈ ਬਲਾਤਕਾਰੀ ਨੂੰ ਸਜ਼ਾ Read Post »

Kangana Ranaut

ਬਠਿੰਡਾ ਅਦਾਲਤ ਵਿਚ ਕੰਗਣਾ ਰਣੌਤ ਅੱਜ ਨਹੀਂ ਹੋਏ ਪੇਸ਼

ਬਠਿੰਡਾ, 5 ਜਨਵਰੀ 2026 : ਮਾਣਹਾਨੀ ਮਾਮਲੇ ਵਿਚ ਬਠਿੰਡਾ ਦੀ ਅਦਾਲਤ (Bathinda Court) ਵਿਚ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ (Kangana Ranaut) ਪੇਸ਼ ਨਹੀਂ ਹੋਈ । ਕੰਗਨਾ ਦੀ ਗੈਰ ਹਾਜ਼ਰੀ ਕਾਰਨ ਕਾਰਵਾਈ ਪੂਰੀ ਨਹੀਂ ਹੋ ਸਕੀ ਅਤੇ ਅਦਾਲਤ ਨੇ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਬਾਰੇ ਆਪਣਾ ਹੁਕਮ ਰਾਖਵਾਂ

ਬਠਿੰਡਾ ਅਦਾਲਤ ਵਿਚ ਕੰਗਣਾ ਰਣੌਤ ਅੱਜ ਨਹੀਂ ਹੋਏ ਪੇਸ਼ Read Post »

Jathedar gargaj

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਪੰਜਾਬ ਨੂੰ ਕੀਤਾ ਤਲਬ

ਅੰਮ੍ਰਿਤਸਰ, 5 ਜਨਵਰੀ 2026 : ਅੰਮ੍ਰਿਤਸਰ ਵਿਖੇ ਬਣੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਜਥੇਦਾਰ ਸਾਹਿਬਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਖ਼ਤ ਆਦੇਸ਼ ਜਾਰੀ ਕਰਦਿਆਂ ਨਿੱਜੀ ਤੌਰ ‘ਤੇ ਤਲਬ (Summon) ਕੀਤਾ ਗਿਆ ਹੈ । ਕਿਉਂ ਕੀਤਾ ਗਿਆ ਹੈ ਤਲਬ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ (Bhagwant Singh Mann Chief

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਪੰਜਾਬ ਨੂੰ ਕੀਤਾ ਤਲਬ Read Post »

Scroll to Top