Uncategorized

Punjab Police

ਗੈਂਗਸਟਰਾਂ ‘ਤੇ ਵਾਰ ਮੁਹਿੰਮ ਤਹਿਤ 13 ਹਥਿਆਰਾਂ ਸਮੇਤ 218 ਗ੍ਰਿਫ਼ਤਾਰ

ਚੰਡੀਗੜ੍ਹ, 20 ਮਈ 2026 : ਪੰਜਾਬ ਵਿਚ ਗੈਂਗਸਟਰਾਂ ਦੇ ਖਾਤਮੇ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) 119ਵੇਂ ਦਿਨ ਵਿਚ ਦਾਖਲ ਹੋ ਚੁੱਕੀ ਹੈ । ਕੀ ਕੀ ਕੀਤਾ ਗਿਆ ਮੁਹਿੰਮ ਦੇ 119ਵੇਂ ਦਿਨ ਪੰਜਾਬ ਪੁਲਿਸ (Punjab Police) ਮੁਤਾਬਕ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਦੇ 119ਵੇਂ ਦਿਨ, ਪੰਜਾਬ ਭਰ […]

ਗੈਂਗਸਟਰਾਂ ‘ਤੇ ਵਾਰ ਮੁਹਿੰਮ ਤਹਿਤ 13 ਹਥਿਆਰਾਂ ਸਮੇਤ 218 ਗ੍ਰਿਫ਼ਤਾਰ Read Post »

Himachal

ਪੰਜਾਬ ਦੇ ਨੌਜਵਾਨ ਦੀ ਹਿਮਾਚਲ ਵਿਖੇ ਪਾਣੀ ਵਿਚ ਡੁੱਬਣ ਕਾਰਨ ਹੋਈ ਮੌਤ

ਫਗਵਾੜਾ, 20 ਮਈ 2026 : ਪੰਜਾਬ ਦੇ ਸਹਿਰ ਫਗਵਾੜਾ (Phagwara) ਦੇ ਇਕ ਨੌਜਵਾਨ ਦੀ ਬੀਤੇ ਦਿਨੀਂ ਹਿਮਾਚਲ (Himachal) ਵਿਖੇ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਦੇ ਜਿਸ ਨੌਜਵਾਨ ਦੀ ਹਿਮਾਚਲ ਵਿਖੇ ਪਾਣੀ ਵਿਚ ਡੁੱਬਣ (Drowning in water) ਕਾਰਨ ਮੌਤ ਹੋ

ਪੰਜਾਬ ਦੇ ਨੌਜਵਾਨ ਦੀ ਹਿਮਾਚਲ ਵਿਖੇ ਪਾਣੀ ਵਿਚ ਡੁੱਬਣ ਕਾਰਨ ਹੋਈ ਮੌਤ Read Post »

explosion

ਐਲ. ਪੀ. ਜੀ. ਸਿਲੰਡਰ ਫਟਣ ਕਾਰਨ ਕਈ ਝੁਲਸੇ ਤੇ ਦੋ ਦੀ ਹੋਈ ਮੌਤ

ਰਾਜਸਥਾਨ, 20 ਮਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਡੀਗ ਜਿਲੇ ਦੇ ਕਮਾਨ ਖੇਤਰ ਵਿਖੇ ਬੀਤੀ ਸ਼ਾਮ ਐਲ. ਪੀ. ਜੀ. ਸਿਲੰਡਰ ਫਟਣ (LPG cylinder explosion) ਕਾਰਨ ਅੱਗ ਲੱਗਣ ਦਾ ਸਮਾਚਾਰ ਹੈ । ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਡੀਗ ਜਿਲ੍ਹੇ (Dig District) ਦੇ ਕਮਾਨ ਇਲਾਕੇ ਵਿੱਚ ਜੋ ਐਲ. ਪੀ. ਜੀ.

ਐਲ. ਪੀ. ਜੀ. ਸਿਲੰਡਰ ਫਟਣ ਕਾਰਨ ਕਈ ਝੁਲਸੇ ਤੇ ਦੋ ਦੀ ਹੋਈ ਮੌਤ Read Post »

Manpreet

ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੋਂ ਮਨਪ੍ਰੀਤ ਇਆਲੀ ਨੇ ਦਿੱਤਾ ਅਸਤੀਫ਼ਾ

ਲੁਧਿਆਣਾ, 20 ਮਈ 2026 : ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) (Shiromani Akali Dal (Puner Surjit) ਦੇ ਸਮੁੱਚੇ ਅਹੁਦਿਆਂ ਤੋਂ ਮਨਪ੍ਰੀਤ ਸਿੰਘ ਇਆਲੀ ਵਲੋਂ ਅੱਜ ਆਪਣਾ ਅਸਤੀਫਾ (Resignation) ਦੇ ਦਿੱਤਾ ਗਿਆ ਹੈ । ਕੀ ਆਖਿਆ ਹੈ ਇਆਲੀ ਨੇ ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਇਆਲੀ (Manpreet Singh Ayali) ਨੇ ਜੋ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਾਰੇ

ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੋਂ ਮਨਪ੍ਰੀਤ ਇਆਲੀ ਨੇ ਦਿੱਤਾ ਅਸਤੀਫ਼ਾ Read Post »

Accident

ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਹੋਈ ਚਾਰ ਜਣਿਆਂ ਦੀ ਮੌਤ

ਗੁਰਦਾਸਪੁਰ, 20 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਵਿਖੇ ਨੈਸ਼ਨਲ ਹਾਈਵੇ ਤੇ ਇਕ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ । ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਵਿਚ ਨੈਸ਼ਨਲ ਹਾਈਵੇਅ ’ਤੇ ਜੋ ਇਕ ਆਲਟੋ ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਵਾਪਰੇ

ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਹੋਈ ਚਾਰ ਜਣਿਆਂ ਦੀ ਮੌਤ Read Post »

Mann

ਦੇਸ਼ ਨੂੰ ਜਾਣ-ਬੁੱਝ ਕੇ ਅਣ-ਐਲਾਨੇ ਲਾਕਡਾਊਨ ਵੱਲ ਧੱਕਿਆ ਜਾ ਰਿਹੈ : ਮਾਨ

ਸੰਗਰੂਰ, 20 ਮਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਸਪੱਸ਼ਟ ਆਖਿਆ ਹੈ ਕਿ ਭਾਰਤ ਦੇਸ਼ ਨੂੰ ਜਾਣ-ਬੁੱਝ ਕੇ ਅਣ-ਐਲਾਨੇ ਲਾਕਡਾਊਨ ਵੱਲ ਧੱਕਿਆ ਜਾ ਰਿਹਾ ਹੈ । ਹੋਰ ਕੀ ਕੀ ਆਖਿਆ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਅੱਜ ਖਾੜੀ ਜੰਗ ਦੇ

ਦੇਸ਼ ਨੂੰ ਜਾਣ-ਬੁੱਝ ਕੇ ਅਣ-ਐਲਾਨੇ ਲਾਕਡਾਊਨ ਵੱਲ ਧੱਕਿਆ ਜਾ ਰਿਹੈ : ਮਾਨ Read Post »

Project

ਪੰਜਾਬ `ਚ ਬਿਜਲੀ ਦੇ ਖੰਭਿਆਂ ਤੋਂ ਮੁਕਤ ਹੋਣਗੇ ਪਿੰਡ : ਮਾਨ

ਜਲੰਧਰ, 20 ਮਈ 2026 : ਪੰਜਾਬ ਦੇ ਜਿਲਾ ਸੰਗਰੂਰ ਦੇ ਪਿੰਡ ਸਤੌਜ ਵਿਖੇ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਿਚ ਬਿਜਲੀ ਦੇ ਖੰਭਿਆਂ ਤੋਂ ਮੁਕਤ ਹੋਣ ਵਾਲਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ । ਪਿੰਡ ਸਤੌਜ ਵਿਚ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਆਪਣੇ ਜੱਦੀ ਪਿੰਡ

ਪੰਜਾਬ `ਚ ਬਿਜਲੀ ਦੇ ਖੰਭਿਆਂ ਤੋਂ ਮੁਕਤ ਹੋਣਗੇ ਪਿੰਡ : ਮਾਨ Read Post »

Enforcement Directorate

ਅਦਾਲਤ ਨੇ ਆਪ ਨੇਤਾ ਦੀਪਕ ਸਿੰਗਲਾ ਦਾ ਦਿੱਤਾ ਟ੍ਰਾਂਜਿਟ ਰਿਮਾਂਡ

ਨਵੀਂ ਦਿੱਲੀ, 19 ਮਈ 2026 : ਲੰਘੇ ਦਿਨੀਂ ਕੇਂਦਰੀ ਜਾਂਚ ਏਜੰਸੀ (Central Investigation Agency) ਵਲੋਂ ਗ੍ਰਿਫ਼ਤਾਰ ਕੀਤੇ ਗਏ ਦੀਪਕ ਸਿੰਗਲਾ ਦਾ ਦਿੱਲੀ ਦੀ ਇਕ ਅਦਾਲਤ ਨੇ ਪੰਚਕੂਲਾ ਦੀ ਜਿਲਾ ਅਦਾਲਤ ਲਈ ਟ੍ਰਾਂਜਿਟ ਰਿਮਾਂਡ (Transit remand) ਦਿੱਤਾ ਹੈ । ਕਿਸ ਮਾਮਲੇ ਵਿਚ ਈ. ਡੀ. ਦੀ ਹਿਰਾਸਤ ਵਿਚ ਹਨ ਦੀਪਕ ਸਿੰਗਲਾ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀ ਇੱਕ

ਅਦਾਲਤ ਨੇ ਆਪ ਨੇਤਾ ਦੀਪਕ ਸਿੰਗਲਾ ਦਾ ਦਿੱਤਾ ਟ੍ਰਾਂਜਿਟ ਰਿਮਾਂਡ Read Post »

Supreme Court

ਅਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਲਿਆ ਇਕ ਅਹਿਮ ਫ਼ੈਸਲਾ

ਨਵੀਂ ਦਿੱਲੀ, 19 ਮਈ 2026 : ਮਨੁੱਖੀ ਜਿ਼ੰਦਗੀਆਂ ਲਈ ਘਾਤਕ ਸਿੱਧ ਹੁੰਦੇ ਜਾ ਰਹੇ ਅਵਾਰਾ ਕੁੱਤਿਆਂ (Stray dogs) ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਵਲੋਂ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ । ਕੀ ਅਹਿਮ ਫ਼ੈਸਲਾ ਲਿਆ ਗਿਆ ਹੈ ਕੋਰਟ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਮੰਗਲਵਾਰ ਨੂੰ ਕਿਹਾ ਕਿ ਖ਼ਤਰਨਾਕ ਅਤੇ

ਅਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਲਿਆ ਇਕ ਅਹਿਮ ਫ਼ੈਸਲਾ Read Post »

pond

ਛੱਪੜ ਵਿਚ ਡੁੱਬਣ ਕਾਰਨ ਹੋਈ ਦੋ ਭੈਣਾਂ ਦੀ ਮੌਤ

ਹਰਿਆਣਾ, 19 ਮਈ 2026 : ਹਰਿਆਣਾ (Haryana) ਦੇ ਜਿਲਾ ਕੈਥਲ ਦੇ ਕਲਾਇਤ ਵਿਖੇ ਸੈਰ ਕਰਨ ਵੇਲੇ ਛੱਪੜ ਵਿਚ ਡੁੱਬਣ (Drowning in a pond) ਕਾਰਨ ਦੋ ਭੈਣਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਜਣੀਆਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜਿਲਾ ਕੈਥਲ (District Kaithal) ਦੇ ਕਲਾਇਤ ਵਿਖੇ ਅੱਜ ਸਵੇਰੇ ਸੈਰ

ਛੱਪੜ ਵਿਚ ਡੁੱਬਣ ਕਾਰਨ ਹੋਈ ਦੋ ਭੈਣਾਂ ਦੀ ਮੌਤ Read Post »

Scroll to Top