Uncategorized

Gurmail

ਹਰਿਆਣਵੀ ਵਿਅਕਤੀ ਦੀ ਫਰਾਂਸ ਵਿਚ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ

ਹਰਿਆਣਾ, 21 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਕੁਰੂਕਸ਼ੇਤਰ ਦੇ ਵਸਨੀਕ ਇਕ ਵਿਅਕਤੀ ਦੀ ਫਰਾਂਸ ਵਿਖੇ ਦਿਲ ਦਾ ਦੌਰਾ (heart attack) ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ (Kurukshetra) ਦੇ ਵਸਨੀਕ ਜਿਸ ਵਿਅਕਤੀ ਦੀ ਫ੍ਰਾਂਸ (France) ਵਿਖੇ ਦਿਲ ਦਾ […]

ਹਰਿਆਣਵੀ ਵਿਅਕਤੀ ਦੀ ਫਰਾਂਸ ਵਿਚ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ Read Post »

Vigilance

ਵਿਜੀਲੈਂਸ ਵਲੋਂ ਜੂਨੀਅਰ ਇੰਜੀਨੀਅਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 21 ਮਾਰਚ 2026 : ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਇਕ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ (Taking bribes) ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ । ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਵਿਜੀਲੈਂਸ ਬਿਊਰੋ ਨੇ ਪੀ. ਐੱਸ. ਪੀ. ਸੀ. ਐੱਲ. ਦਫ਼ਤਰ ਤਲਵੰਡੀ ਸਾਬੋ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਲਖਵੀਰ ਸਿੰਘ

ਵਿਜੀਲੈਂਸ ਵਲੋਂ ਜੂਨੀਅਰ ਇੰਜੀਨੀਅਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ Read Post »

Ramzaan

ਪੰਜਾਬ ਦੇੇ ਨੌਜਵਾਨ ਦਾ ਦੁਬਈ ਵਿਖੇ ਹੋਇਆ ਕਤਲ

ਲੁਧਿਆਣਾ, 21 ਮਾਰਚ 2026 : ਪੰਜਾਬ ਦੇੇ ਜਿਲਾ ਲੁਧਿਆਣਾ (Ludhiana District) ਦੇ ਇਕ ਪਿੰਡ ਕੰਗਣਵਾਲ ਨਾਲ ਸਬੰਧਤ ਇਕ ਪੰਜਾਬੀ ਨੌਜਵਾਨ ਦਾ ਦੁੁਬਈ ਵਿਖੇ ਕਤਲ (Murder) ਕਰ ਦਿੱਤੇ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਪਿੰਡ ਕੰਗਣਵਾਲ (Village Kanganwal) ਦੇ ਜਿਸ ਨੌਜਵਾਨ ਦਾ ਦੁਬਈ ਵਿਖੇ ਕਤਲ ਕਰ ਦਿੱਤੇ

ਪੰਜਾਬ ਦੇੇ ਨੌਜਵਾਨ ਦਾ ਦੁਬਈ ਵਿਖੇ ਹੋਇਆ ਕਤਲ Read Post »

Case registered

ਫੋਰਟਿਸ ਹਸਪਤਾਲ ਦੇ ਡਾਕਟਰਾਂ ਵਿਰੁੱਧ ਲਾਪ੍ਰਵਾਹੀ ਵਰਤਣ ਤੇ ਕੇਸ ਦਰਜ

ਅੰਮ੍ਰਿਤਸਰ, 21 ਮਾਰਚ 2026 : ਪੰਜਾਬ ਦੇ ਅੰਮ੍ਰਿਤਸਰ (Amritsar) ਦੇ ਫੋਰਟਿਸ ਹਸਪਤਲ ਦੇ ਚਾਰ ਡਾਕਟਰਾਂ (Four doctors) ਵਿਰੁੱਧ ਲਾਪ੍ਰਵਾਹੀ ਵਰਤਣ ਦੇ ਮਾਮਲੇ ਵਿਚ ਕੇਸ ਦਰਜ (Case registered) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਹੜੇ ਕਿਹੜੇ ਡਾਕਟਰ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ

ਫੋਰਟਿਸ ਹਸਪਤਾਲ ਦੇ ਡਾਕਟਰਾਂ ਵਿਰੁੱਧ ਲਾਪ੍ਰਵਾਹੀ ਵਰਤਣ ਤੇ ਕੇਸ ਦਰਜ Read Post »

National Women Commission

ਅਸ਼ਲੀਲ ਗੀਤਾਂ ਨੂੰ ਲੈ ਕੇ ਰਾਸ਼ਟਰੀ ਮਹਿਲਾ ਕਮਿਸ਼ਨ ਹੋਇਆ ਸਖ਼ਤ

ਨਵੀਂ ਦਿੱਲੀ, 20 ਮਾਰਚ 2026 : ਭਾਰਤ ਦੇਸ਼ ਦੇ ਰਾਸ਼ਟਰੀ ਮਹਿਲਾ ਕਮਿਸ਼ਨ (National Women Commission) ਵਲੋਂ ਅਸ਼ਲੀਲਤਾ ਨਾਲ ਜੁੜੇ ਗੀਤਾਂ ਦੇ ਮਾਮਲਿਆਂ ਵਿਚ ਸਖ਼ਤ ਰੁਖ ਅਖਤਿਆਰ ਕੀਤੇ ਜਾਣ ਦਾ ਪਤਾ ਚੱਲਿਆ ਹੈ । ਗਾਇਕ ਬਾਦਸ਼ਾਹ, ਨੋਰਾ ਫਤੇਹੀ, ਸੰਜੇ ਦੱਤ ਸਮੇਤ ਕਈ ਕਲਾਕਾਰ ਤਲਬ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ. ਸੀ. ਡਬਲਯੂ.) ਨੇ ਕਥਿਤ ਅਸ਼ਲੀਲਤਾ (Obscenity) ਨਾਲ ਜੁੜੇ

ਅਸ਼ਲੀਲ ਗੀਤਾਂ ਨੂੰ ਲੈ ਕੇ ਰਾਸ਼ਟਰੀ ਮਹਿਲਾ ਕਮਿਸ਼ਨ ਹੋਇਆ ਸਖ਼ਤ Read Post »

Flour

ਵਰਤ ਖੋਲ੍ਹਣ ਲਈ ਕੱਟੂ ਦੇ ਆਟੇ ਦੇ ਪਕੌੜੇ ਖਾਣ ਤੋਂ ਬਾਅਦ ਵਿਗੜੀ ਕਈਆਂ ਦੀ ਸਿਹਤ

ਫਰੀਦਾਬਾਦ, 20 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਨਵਰਾਤਰੇ ਦੇ ਪਹਿਲੇ ਦਿਨ ਕੱਟੂ ਦੇ ਆਟੇ (Cutlet flour) ਦੇ ਪਕੌੜੇ ਬਣਾ ਕੇ ਖਾਣ ਤੋਂ ਬਾਅਦ ਕਈਆਂ ਦੀ ਸਿਹਤ ਵਿਗੜਣ (Deterioration of health) ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਫਰੀਦਾਬਾਦ ਦੀ ਡੱਬੂਆ ਕਲੋਨੀ ਜੋ

ਵਰਤ ਖੋਲ੍ਹਣ ਲਈ ਕੱਟੂ ਦੇ ਆਟੇ ਦੇ ਪਕੌੜੇ ਖਾਣ ਤੋਂ ਬਾਅਦ ਵਿਗੜੀ ਕਈਆਂ ਦੀ ਸਿਹਤ Read Post »

Chief Minister

ਹੁਸਿ਼ਆਰਪੁਰ ਤੇ ਕਪੂਰਥਲਾ ਮੈਡੀਕਲ ਕਾਲਜਾਂ ਲਈ ਟੈਂਡਰ ਪ੍ਰਕਿਰਿਆ ਹੋਈ ਪੂਰੀ

ਚੰਡੀਗੜ੍ਹ, 20 ਮਾਰਚ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਹੁਸਿਆਰਪੁਰ ਤੇ ਕਪੂਰਥਲਾ ਮੈਡੀਕਲ ਕਾਲਜਾਂ ਲਈ ਟੈਂਡਰ ਪ੍ਰਕਿਰਿਆ ਪੂਰੀ ਹੋ ਗਈ ਹੈ । 28 ਮਾਰਚ ਨੂੰ ਕੀਤਾ ਜਾਵੇਗਾ 100 ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਪ੍ਰੈਸ ਕਾਨਫਰੰਸ

ਹੁਸਿ਼ਆਰਪੁਰ ਤੇ ਕਪੂਰਥਲਾ ਮੈਡੀਕਲ ਕਾਲਜਾਂ ਲਈ ਟੈਂਡਰ ਪ੍ਰਕਿਰਿਆ ਹੋਈ ਪੂਰੀ Read Post »

Trucks Accident

ਟਰੱਕ ਵਲੋਂ ਟਰਾਲੇ ਨੂੰ ਟੱਕਰ ਮਾਰਨ ਕਾਰਨ ਮੌਕੇ ਤੇ ਹੋਈ ਦੋ ਦੀ ਮੌਤ

ਨਵੀਂ ਦਿੱਲੀ, 20 ਮਾਰਚ 2026 : ਦਿੱਲੀ ਕੱਟੜਾ ਐਕਸਪ੍ਰੈਸ (Delhi Katra Express) ‘ਤੇ ਬੀਤੀ ਰਾਤ ਟਰਾਲੇ ਨੂੰ ਟਰੱਕ ਵਲੋਂ ਟੱਕਰ ਮਾਰਨ ਦੇ ਚਲਦਿਆਂ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ । ਸੜਕ ਹਾਦਸੇ ਵਿਚ ਕਿਸ ਕਿਸ ਦੀ ਹੋਈ ਮੌਤ ਮਿਲੀ ਜਾਣਕਾਰੀ ਅਨੁਸਾਰ ਝੱਜਰ ਜਿਲ੍ਹੇ ਦੇ ਬਹਾਦਰਗੜ੍ਹ ਇਲਾਕੇ ਵਿੱਚ ਦਿੱਲੀ-ਕਟੜਾ ਐਕਸਪ੍ਰੈਸਵੇਅ

ਟਰੱਕ ਵਲੋਂ ਟਰਾਲੇ ਨੂੰ ਟੱਕਰ ਮਾਰਨ ਕਾਰਨ ਮੌਕੇ ਤੇ ਹੋਈ ਦੋ ਦੀ ਮੌਤ Read Post »

Transffers

ਹਰਿਆਣਾ ਸਰਕਾਰ ਨੇ ਕੀਤੇ 34 ਪੁਲਸ ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ, 20 ਮਾਰਚ 2026 : ਹਰਿਆਣਾ ਸਰਕਾਰ (Haryana Government) ਵਲੋਂ ਹਾਲ ਹੀ ਵਿਚ 22 ਆਈ. ਪੀ. ਐਸ. ਅਧਿਕਾਰੀਆਂ ਸਮੇਤ 34 ਪੁਲਸ ਅਫ਼ਸਰਾਂ ਦੇ ਤਬਾਦਲਾ ਹੁਕਮ (Transfer order) ਜਾਰੀ ਕੀਤੇ ਗਏ ਹਨ । ਜਿਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ :   Read More : ਸਰਕਾਰ ਨੇ ਕੀਤੇ ਆਈ. ਏ. ਐਸ. ਪੀ. ਸੀ. ਐਸ. ਦੇ ਤਬਾਦਲੇ

ਹਰਿਆਣਾ ਸਰਕਾਰ ਨੇ ਕੀਤੇ 34 ਪੁਲਸ ਅਫਸਰਾਂ ਦੇ ਤਬਾਦਲੇ Read Post »

Arpit Shukla

ਪੰਜਾਬ ਪੁਲਸ ਨੇ ਕੀਤੀ 426 ਡਰੱਗ ਹੌਟਸਪੋਟਾਂ ‘ਤੇ ਛਾਪੇਮਾਰੀ

ਚੰਡੀਗੜ੍ਹ, 20 ਮਾਰਚ 2026 : ਪੰਜਾਬ ਪੁਲਸ ਵਲੋਂ ਨਸ਼ਾ ਵਿਰੋਧੀ ਮੁਹਿੰਮ (Anti-drug campaign) ਦੇ 383ਵੇਂ ਦਿਨ ਸੂਬੇ ਭਰ ’ਚ ਡਰੱਗ ਹੌਟਸਪੌਟਸ (Drug hotspots) ‘ਤੇ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ । ਕਿੰਨਿਆਂ ਤੇ ਕੀਤਾ ਕੇਸ ਦਰਜ ਤੇ ਕਿੰਨੇ ਕੀਤੇ ਗ੍ਰਿਫ਼ਤਾਰ ਪੰਜਾਬ ਪੁਲਸ (Punjab Police) ਮੁਤਾਬਕ ਸਾਰਾ ਦਿਨ ਚੱਲੀ ਕਾਰਵਾਈ ਦੌਰਾਨ ਪੁਲਸ ਟੀਮਾਂ ਨੇ

ਪੰਜਾਬ ਪੁਲਸ ਨੇ ਕੀਤੀ 426 ਡਰੱਗ ਹੌਟਸਪੋਟਾਂ ‘ਤੇ ਛਾਪੇਮਾਰੀ Read Post »

Scroll to Top