ਉਤਰਾਖੰਡ ਦੇ ਪੰਜ ਜਿ਼ਲਿਆਂ ਵਿਚ ਬਰਫਬਾਰੀ ਤੇ ਮੀਂਹ ਦੀ ਬਣੀ ਸੰਭਾਵਨਾ
ਉਤਰਾਖੰਡ, 2 ਫਰਵਰੀ 2026 : ਚੱਲ ਰਹੇ ਸਰਦੀ ਦੇ ਮੌਸਮ (Winter season) ਦੇ ਚਲਦਿਆਂ ਉਤਰਾਖੰਡ ਦੇ ਪੰਜ ਜਿ਼ਲਿਆਂ ਵਿਚ ਮੀਂਹ ਤੇ ਬਰਫਬਾਰੀ ਹੋਣ ਦੀ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ । ਕਿਹੜੇ ਪੰਜ ਜਿਲਿਆਂ ਵਿਚ ਹੈ ਬਰਫਬਾਰੀ ਤੇ ਮੀਂਹ ਦੀ ਸੰਭਾਵਨਾ ਮੌਸਮ ਮਾਹਿਰਾਂ ਮੁਤਾਬਕ ਉਤਰਾਖੰਡ (Uttarakhand) ਦੇ ਜਿਨ੍ਹਾਂ ਪੰਜ ਜਿ਼ਲਿਆਂ ਵਿਚ ਮੀਂਹ ਤੇ ਬਰਫਬਾਰੀ (Rain and […]
ਉਤਰਾਖੰਡ ਦੇ ਪੰਜ ਜਿ਼ਲਿਆਂ ਵਿਚ ਬਰਫਬਾਰੀ ਤੇ ਮੀਂਹ ਦੀ ਬਣੀ ਸੰਭਾਵਨਾ Read Post »










