ਪੰਜਾਬ

Child

ਚਾਰ ਦਿਨਾਂ ਦੇ ਨਵ-ਜੰਮੇ ਬੱਚੇ ਨੂੰ ਅਣਪਛਾਤੀ ਔਰਤ ਹੋਈ ਲੈ ਕੇ ਫਰਾਰ

ਅੰਮ੍ਰਿਤਸਰ, 19 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਇਕ ਹਸਪਤਾਲ ਵਿਚੋਂ ਚਾਰ ਦਿਨਾਂ ਦਾ ਬੱਚਾ ਅਣਪਛਾਤੀ ਔਰਤ (Unknown woman) ਵਲੋਂ ਲੈ ਕੇ ਫਰਾਰ ਹੋਣ ਦਾ ਪਤਾ ਚੱਲਿਆ ਹੈ । ਕੀ ਦੱਸਿਆ ਬੱਚੇ ਦੇ ਪਿਤਾ ਨੇ ਅੰਮ੍ਰਿਤਸਰ ਦੇ ਜਿਸ ਗੁਰੂ ਨਾਨਕ ਦੇਵ ਹਸਪਤਾਲ ਵਿਚੋਂ ਇਕ ਅਣਪਛਾਤੀ ਔਰਤ ਵਲੋਂ ਚਾਰ ਦਿਨਾਂ ਦੇ ਨਵ-ਜੰਮੇ ਬੱਚੇ […]

ਚਾਰ ਦਿਨਾਂ ਦੇ ਨਵ-ਜੰਮੇ ਬੱਚੇ ਨੂੰ ਅਣਪਛਾਤੀ ਔਰਤ ਹੋਈ ਲੈ ਕੇ ਫਰਾਰ Read Post »

ਮੁੱਖ ਮੰਤਰੀ ਭਗਵੰਤ ਮਾਨ ਨੇ ਪਾਇਆ ਸਿੰਚਾਈ ਵਿਭਾਗ ਦੇ ਕੰਮਾਂ ਤੇ ਚਾਣਨਾਂ

ਚੰਡੀਗੜ੍ਹ, 18 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਚਾਰ ਸਾਲ ਦੇ ਕਾਰਜਾਲ ਦੌਰਾਨ ਸਿੰਚਾਈ ਵਿਭਾਗ (Irrigation Department) ਵਲੋਂ ਕੀਤੇ ਗਏ ਕਾਰਜਾਂ ਤੇ ਚਾਣਨਾਂ ਪਾਇਆ ਗਿਆ ਹੈ । ਕੀ ਚਾਣਨਾਂ ਪਾਇਆ ਗਿਆ ਮੁੱਖ ਮੰਤਰੀ ਮਾਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਜਦੋਂ 2022

ਮੁੱਖ ਮੰਤਰੀ ਭਗਵੰਤ ਮਾਨ ਨੇ ਪਾਇਆ ਸਿੰਚਾਈ ਵਿਭਾਗ ਦੇ ਕੰਮਾਂ ਤੇ ਚਾਣਨਾਂ Read Post »

Fire

ਸਕੂਟਰੀ ਸਵਾਰ ਨੇ ਨੌਜਵਾਨ ‘ਤੇ ਗੋਲੀਆਂ ਚਲਾ ਕੇ ਕੀਤਾ ਗੰਭੀਰ ਜ਼ਖ਼ਮੀ

ਅੰਮ੍ਰਿਤਸਰ, 18 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਇਕ ਸਕੂਟਰੀ ਸਵਾਰ ਵਲੋਂ ਇਕ ਨੌਜਵਾਨ ਤੇ ਗੋਲੀਬਾਰੀ ਕਰਕੇ ਉਸਨੂੰ ਗੰਭੀਰ ਜ਼ਖ਼ਮੀ (Seriously injured) ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜਿਸ ਨੌਜਵਾਨ ‘ਤੇ ਗੋਲੀਬਾਰੀ (Shooting) ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤੇ ਜਾਣ ਦੀ

ਸਕੂਟਰੀ ਸਵਾਰ ਨੇ ਨੌਜਵਾਨ ‘ਤੇ ਗੋਲੀਆਂ ਚਲਾ ਕੇ ਕੀਤਾ ਗੰਭੀਰ ਜ਼ਖ਼ਮੀ Read Post »

Beerinder

ਕੈਨੇਡਾ ਦੇ ਐਡਮਿੰਟਨ ਸ਼ਹਿਰ `ਚ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ

ਅੰਮ੍ਰਿਤਸਰ, 18 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ ਨੂੰ ਕੈਨੇਡਾ (Canada) ਵਿਖੇ ਇਕ ਗੌਰੇ ਵਲੋਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਸਮਾਚਾਰ ਹੈ । ਕੌਣ ਹੈ ਇਹ ਨੌਜਵਾਨ ਅੰਮ੍ਰਿਤਸਰ ਦੇ ਗੁਰਦੁਆਰਾ ਪਲਾਹ ਸਾਹਿਬ ਰੋਡ ਸਥਿਤ ਸਰਕਾਰੀਆ ਐਨਕਲੇਵ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਬੀਰਇੰਦਰ ਸਿੰਘ

ਕੈਨੇਡਾ ਦੇ ਐਡਮਿੰਟਨ ਸ਼ਹਿਰ `ਚ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ Read Post »

Cabinet Minister

ਸਾਡੇ ਬਜ਼ੁਰਗ ਸਦਾ ਮਾਨ ਤਹਿਤ ਕੈਂਪਾਂ ਵਿਚ 37 ਹਜ਼ਾਰ ਸੀਨੀਅਰ ਨਾਗਰਿਕ ਰਜਿਸਟਰਡ

ਚੰਡੀਗੜ੍ਹ, 17 ਮਾਰਚ 2026 : ਪੰਜਾਬ ਸਰਕਾਰ (Punjab Government) ਵਲੋਂ ਸਾਡੇ ਬਜ਼ੁਰਗ ਸਦਾ ਮਾਨ ਤਹਿਤ ਲਗਾਏ ਗਏ ਕੈਂਪਾਂ ਵਿਚ ਹਜ਼ਾਰਾਂ ਹੀ ਸੀਨੀਅਰ ਨਾਗਰਿਕ ਹੁਣ ਤੱਕ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ । ਰਾਜ ਪੱਧਰੀ ਸਿਹਤ ਜਾਂਚ ਕੈਂਪਾਂ ਵਿਚ ਕਿੰਨੇ ਸੀਨੀਅਰ ਨਾਗਰਿਕ ਹੋਏ ਹਨ ਰਜਿਸਟਰਡ ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ

ਸਾਡੇ ਬਜ਼ੁਰਗ ਸਦਾ ਮਾਨ ਤਹਿਤ ਕੈਂਪਾਂ ਵਿਚ 37 ਹਜ਼ਾਰ ਸੀਨੀਅਰ ਨਾਗਰਿਕ ਰਜਿਸਟਰਡ Read Post »

Jasbir Khangura

ਜਸਬੀਰ ਸਿੰਘ ਉਰਫ਼ ਜੱਸੀ ਖੰਗੂੜਾ ਨੂੰ ਅਦਾਲਤ ਨੇ ਦਿੱਤੀ ਦੋ ਸਾਲ ਦੀ ਸਜ਼ਾ

ਲੁਧਿਆਣਾ, 17 ਮਾਰਚ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੀ ਮਾਨਯੋਗ ਅਦਾਲਤ ਵਲੋਂ ਇਕ ਮਾਮਲੇ ਵਿਚ ਸਾਬਕਾ ਵਿਧਾਇਕ (Former MLA) ਨੂੰ ਦੋ ਸਾਲਾਂ ਦੀ ਸਜ਼ਾ (Two years’ sentence) ਦਿੱਤੇ ਜਾਣ ਦਾ ਫ਼ੈਸਲਾ ਸੁਣਾਇਆ ਗਿਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਵਧੀਕ ਸੈਸ਼ਨ ਜੱਜ ਬਰਿੰਦਰ ਸਿੰਘ ਰੋਮਾਨਾ ਦੀ ਅਦਾਲਤ ਨੇ

ਜਸਬੀਰ ਸਿੰਘ ਉਰਫ਼ ਜੱਸੀ ਖੰਗੂੜਾ ਨੂੰ ਅਦਾਲਤ ਨੇ ਦਿੱਤੀ ਦੋ ਸਾਲ ਦੀ ਸਜ਼ਾ Read Post »

Video

ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲਾ ਏ. ਆਈ. ਵੀਡੀਓ ਹੋਇਆ ਵਾਇਰਲ

ਅੰਮ੍ਰਿਤਸਰ, 17 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੇ ਸ੍ਰੀ ਹਰਿਮੰਦਰ ਸਾਹਿਬ ਨੂੰ ਲੈ ਕੇ ਏ. ਆਈ. ਜਨਰੇਟਿਡ ਵੀਡੀਓ ਨੇ ਇਕ ਵਾਰ ਬੇਅਦਬੀ (Sacrilege) ਕਰ ਦਿੱਤੀ ਹੈ । ਕੀ ਦਿਖਾਇਆ ਗਿਆ ਹੈ ਵੀਡੀਓ ਵਿਚ ਮਿਲੀ ਜਾਣਕਾਰੀ ਮੁਤਾਬਕ ਜਿਸ ਸੋਸ਼ਲ ਮੀਡੀਆ ਅਕਾਊਂਟ ਐਨਾਟੋਮੀ ਕਰਾਊਨ ਨਾਮਕ ਅਕਾਉੂਂਟ ਤੋਂ ਵੀਡੀਓ ਅਪਲੋਡ ਕੀਤਾ ਗਿਆ ਹੈਵਿਚ ਇੱਕ

ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲਾ ਏ. ਆਈ. ਵੀਡੀਓ ਹੋਇਆ ਵਾਇਰਲ Read Post »

Court

ਚੈਕ ਬਾਊਂਸ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਸੁਣਾਈ ਦੋ-ਦੋ ਸਾਲ ਦੀ ਸਜ਼ਾ

ਡੇਰਾਬੱਸੀ, 17 ਮਾਰਚ 2026 : ਪੰਜਾਬ ਦੇ ਸ਼ਹਿਰ ਡੇਰਾਬਸੀ (Dera Bassi) ਦੀ ਮਾਨਯੋਗ ਅਦਾਲਤ ਨੇ ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਦੋ-ਦੋ ਸਾਲ ਦੀ ਸਜ਼ਾ ਸੁਣਾਈ ਹੈ । ਕੌਣ ਹਨ ਤਿੰਨੋ ਜਣੇੇ ਮਿਲੀ ਜਾਣਕਾਰੀ ਅਨੁਸਾਰ ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿਚ ਜੋ ਡੇਰਾਬਸੀ ਦੀ ਅਦਾਲਤ (Court) ਨੇ ਤਿੰਨ ਵਿਅਕਤੀਆਂ ਨੂੰ

ਚੈਕ ਬਾਊਂਸ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਸੁਣਾਈ ਦੋ-ਦੋ ਸਾਲ ਦੀ ਸਜ਼ਾ Read Post »

Minister

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਚਾਰ ਸਾਲ ਪੂਰੇ ਹੋਣ ਤੇ ਕਿਤਾਬਚਾ ਜਾਰੀ

ਚੰਡੀਗੜ੍ਹ, 16 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਨੇ ਅੱਜ ਆਪਣੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ’ਤੇ ਇੱਕ ਵਿਸ਼ੇਸ਼ ਕਿਤਾਬਚਾ ਜਾਰੀ ਕੀਤਾ । ਕੀ ਕੀ ਦਾਅਵਾ ਕੀਤਾ ਜਾਰੀ ਕੀਤੇ ਗਏ ਕਿਤਾਬਚੇ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਆਮ ਆਦਮੀ ਪਾਰਟੀ ਦੀ ਸਰਕਾਰ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਚਾਰ ਸਾਲ ਪੂਰੇ ਹੋਣ ਤੇ ਕਿਤਾਬਚਾ ਜਾਰੀ Read Post »

Heroin

ਕਰੋੜਾਂ ਦੀ ਕੀਮਤ ਰੱਖਣ ਵਾਲੀ ਹੈਰੋਇਨ ਕੀਤੀ ਡੀ. ਆਰ. ਆਈ. ਨੇ ਬਰਾਮਦ

ਲੁਧਿਆਣਾ, 16 ਮਾਰਚ 2026 : ਪੰਜਾਬ ਦੇ ਜਲੰਧਰ-ਲੁਧਿਆਣਾ ਹਈਵੇ (Jalandhar-Ludhiana Highway) ‘ਤੇ ਇਕ ਵਾਹਨ ਵਿਚੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੋੜਾਂ ਦੀ ਕੀਮਤ ਰੱਖਣ ਵਾਲੀ ਹੈਰੋਇਨ (Heroin) ਬਰਾਮਦ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕਿਸ ਨੇ ਤੇ ਕਿੰਨੀ ਹੈਰੋਇਨ ਕੀਤੀ ਗਈ ਹੈ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਲੰਧਰ-ਲੁਧਿਆਣਾ ਹਾਈਵੇ ਤੇ ਡਾਇਰੈਕਟੋਰੇਟ ਰੈਵਿਨਿਊ ਇੰਟੈਲੀਜੈਂਸ (Directorate of

ਕਰੋੜਾਂ ਦੀ ਕੀਮਤ ਰੱਖਣ ਵਾਲੀ ਹੈਰੋਇਨ ਕੀਤੀ ਡੀ. ਆਰ. ਆਈ. ਨੇ ਬਰਾਮਦ Read Post »

Scroll to Top