ਰਾਸ਼ਟਰੀ

Supreme Court

ਸੰਧੀਆਂ ਰਾਸ਼ਟਰੀ ਹਿੱਤਾਂ `ਤੇ ਆਧਾਰਿਤ ਹੋਣ ਨਾ ਕਿ ਦਬਾਅ ਹੇਠ : ਸੁਪਰੀਮ ਕੋਰਟ

ਨਵੀਂ ਦਿੱਲੀ, 23 ਜਨਵਰੀ 2026 : ਸੁਪਰੀਮ ਕੋਰਟ (Supreme Court) ਨੇ ਕਿਹਾ ਹੈ ਕਿ ਸੰਧੀਆਂ ਰਾਸ਼ਟਰੀ ਹਿੱਤਾਂ `ਤੇ ਆਧਾਰਿਤ ਹੋਣੀਆਂ ਚਾਹੀਦੀਆਂ ਹਨ, ਵਿਦੇਸ਼ੀ ਸਰਕਾਰਾਂ ਜਾਂ ਕਾਰਪੋਰੇਸ਼ਨਾਂ ਦੇ ਦਬਾਅ ਹੇਠ ਨਹੀਂ । ਭਾਰਤ ਨੂੰ ਆਪਣੀ ਟੈਕਸ ਪ੍ਰਭੂਸੱਤਾ ਦੀ ਰੱਖਿਆ ਕਰਨੀ ਚਾਹੀਦੀ ਹੈ, ਨਿਰਪੱਖਤਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤੇ ਕੌਮਾਂਤਰੀ ਟੈਕਸ ਸਮਝੌਤਿਆਂ `ਚ ਦਾਖਲ ਹੁੰਦੇ ਸਮੇਂ […]

ਸੰਧੀਆਂ ਰਾਸ਼ਟਰੀ ਹਿੱਤਾਂ `ਤੇ ਆਧਾਰਿਤ ਹੋਣ ਨਾ ਕਿ ਦਬਾਅ ਹੇਠ : ਸੁਪਰੀਮ ਕੋਰਟ Read Post »

Court

ਮਾਮਲਾ ਚੋਣ ਜ਼ਾਬਤੇ ਦੀ ਉਲੰਘਣਾਂ ਦਾ

ਮਊ, 22 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਮਊ ਦੀ ਵਿਸ਼ੇਸ਼ ਸੰਸਦ ਮੈਂਬਰ-ਵਿਧਾਇਕ ਅਦਾਲਤ (Court) ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਕਥਿਤ ਉਲੰਘਣਾਂ ਦੇ ਮਾਮਲੇ `ਚ ਮਊ ਸਰਬ ਸਦਰ ਤੋਂ ਵਿਧਾਇਕ ਅੱਬਾਸ ਅੰਸਾਰੀ ਖਿ਼ਲਾਫ਼ ਬੁੱਧਵਾਰ ਨੂੰ ਦੋਸ਼ ਤੈਅ (Charges framed) ਕੀਤੇ ਹਨ । ਫਰਵਰੀ 2022 ਵਿਚ ਕੀਤਾ ਗਿਆ ਸੀ

ਮਾਮਲਾ ਚੋਣ ਜ਼ਾਬਤੇ ਦੀ ਉਲੰਘਣਾਂ ਦਾ Read Post »

Lashkar training camp

ਪਾਕਿਸਤਾਨ ਦੇ ਮੁਲਤਾਨ `ਚ ਬਣ ਰਿਹਾ ਲਸ਼ਕਰ ਦਾ ਨਵਾਂ ਟ੍ਰੇਨਿੰਗ ਕੈਂਪ

ਗੁਰਦਾਸਪੁਰ/ਮੁਲਤਾਨ, 22 ਜਨਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਮੁਲਤਾਨ `ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (Lashkar-e-Taiba) ਲਈ ਇਕ ਨਵਾਂ ਟਿਕਾਣਾ ਤਿਆਰ ਕੀਤਾ ਜਾ ਰਿਹਾ ਹੈ । ਅੱਤਵਾਦੀ ਫੈਕਟਰੀ ਦੀ ਨੀਂਹ ਰੱਖਦਾ ਨਜ਼ਰ ਆਇਆ ਹਾਫਿਜ਼ ਸਈਦ ਇਸ ਨਵੇਂ ਸਿਖਲਾਈ ਕੇਂਦਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦੌਰਾਨ ਬਦਨਾਮ ਅੱਤਵਾਦੀ ਅਤੇ ਲਸ਼ਕਰ ਮੁਖੀ ਹਾਫਿਜ਼

ਪਾਕਿਸਤਾਨ ਦੇ ਮੁਲਤਾਨ `ਚ ਬਣ ਰਿਹਾ ਲਸ਼ਕਰ ਦਾ ਨਵਾਂ ਟ੍ਰੇਨਿੰਗ ਕੈਂਪ Read Post »

Sajjan Kumar

1984 ਸਿੱਖ ਨਸਲਕੁਸ਼ੀ ਮਾਮਲੇ ਵਿਚ ਸੱਜਣ ਕੁਮਾਰ ਹੋਏ ਬਰੀ

ਨਵੀਂ ਦਿੱਲੀ, 22 ਜਨਵਰੀ 2026 : ਦਿੱਲੀ ਦੀ ਰਾਊਜ ਐਵੇਨਿਊ ਅਦਾਲਤ (Rouge Avenue Court house) ਨੇ ਅੱਜ 1984 ਦੇ ਸਿੱਖ ਨਸਲਕੁਸ਼ੀ (Sikh genocide) ਮਾਮਲੇ ’ਚ ਸੱਜਣ ਕੁਮਾਰ ਨੂੰ ਬਰੀ (Sajjan Kumar acquitted) ਕਰ ਦਿੱਤਾ ਹੈ । ਕਿਸ ਮਾਮਲੇ ਵਿਚ ਕੀਤਾ ਗਿਆ ਹੈ ਬਰੀ ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਨੇ ਦਿੱਲੀ ਦੀ ਜਨਕਪੁਰੀ-ਵਿਕਾਸਪੁਰੀ (Janakpuri-Vikaspuri) ’ਚ ਭੜਕੀ ਹਿੰਸਾ

1984 ਸਿੱਖ ਨਸਲਕੁਸ਼ੀ ਮਾਮਲੇ ਵਿਚ ਸੱਜਣ ਕੁਮਾਰ ਹੋਏ ਬਰੀ Read Post »

Encounter

ਲਾਰੈਂਸ ਗੈਂਗ ਦਾ ਗੁਰਗਾ ਪਰਮਾਨੰਦ ਯਾਦਵ ਪੁਲਸ ਮੁਕਾਬਲੇ ਵਿਚ ਕਾਬੂ

ਪਟਨਾ, 22 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੀ ਰਾਜਧਾਨੀ ਪਟਨਾ (Patna) ਵਿਖੇ ਇਕ ਪੁਲਸ ਮੁਕਾਬਲੇ ਵਿਚ ਲਾਰੈਂਸ ਬਿਸ਼ਨੋਈ (Lawrence Bishnoi) ਧੜੇ ਦਾ ਇਕ ਗੁਰਗਾ ਪੁਲਸ ਵਲੋਂ ਕਾਬੂ ਕਰ ਲਿਆ ਗਿਆ ਹੈ । ਕੌਣ ਹੈ ਇਹ ਗੁਰਗਾ ਜਿਸਨੂੰ ਕਰ ਲਿਆ ਗਿਆ ਕਾਬੂ ਪ੍ਰਾਪਤ ਜਾਣਕਾਰੀ ਅਨੁਸਾਰ ਪਟਨਾ ਪੁਲਸ ਵਲੋਂ ਪੁਲਸ ਮੁਕਾਬਲੇ ਦੌਰਾਨ ਜਿਸ ਗੈਂਗਸਟਰ

ਲਾਰੈਂਸ ਗੈਂਗ ਦਾ ਗੁਰਗਾ ਪਰਮਾਨੰਦ ਯਾਦਵ ਪੁਲਸ ਮੁਕਾਬਲੇ ਵਿਚ ਕਾਬੂ Read Post »

Enforcement Directorate

ਫਰਜ਼ੀ ਜੀ. ਐੱਸ. ਟੀ. ਮਾਮਲੇ ਵਿਚ ਪੱਛਮੀ ਬੰਗਾਲ ਸਮੇਤ 3 ਸੂਬਿਆਂ `ਚ ਈ. ਡੀ. ਦੇ ਛਾਪੇ

ਨਵੀਂ ਦਿੱਲੀ, 21 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਅਰੁਣਾਚਲ ਪ੍ਰਦੇਸ਼ ਵਿਚ 658 ਕਰੋੜ ਰੁਪਏ ਦੇ ਕਥਿਤ ਫਰਜ਼ੀ ਜੀ. ਐੱਸ. ਟੀ. ਇਨਪੁਟ ਟੈਕਸ ਕ੍ਰੈਡਿਟ ਮਾਮਲੇ ਦੇ ਸਬੰਧ ਵਿਚ ਪੱਛਮੀ ਬੰਗਾਲ ਸਮੇਤ 3 ਸੂਬਿਆਂ ਵਿਚ ਛਾਪੇ (Raids) ਮਾਰੇ । . ਈ. ਡੀ. ਅਧਿਕਾਰੀਆਂ ਨੇ ਕੀ ਦੱਸਿਆ ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ

ਫਰਜ਼ੀ ਜੀ. ਐੱਸ. ਟੀ. ਮਾਮਲੇ ਵਿਚ ਪੱਛਮੀ ਬੰਗਾਲ ਸਮੇਤ 3 ਸੂਬਿਆਂ `ਚ ਈ. ਡੀ. ਦੇ ਛਾਪੇ Read Post »

Abu Salem

ਮਹਾਰਾਸ਼ਟਰ ਸਰਕਾਰ ਨੇ ਕੋਰਟ ਨੂੰ ਕਿਹਾ ਪੈਰੋਲ ਮਿਲਣ `ਤੇ ਭੱਜ ਸਕਦੈ ਅਬੂ ਸਲੇਮ

ਮੁੰਬਈ, 21 ਜਨਵਰੀ 2026 : ਮਹਾਰਾਸ਼ਟਰ ਸਰਕਾਰ (Government of Maharashtra) ਨੇ ਲੰਘੇ ਦਿਨੀਂ ਗੈਂਗਸਟਰ ਅਬੂ ਸਲੇਮ ਦੀ ਪੈਰੋਲ ਦਾ ਵਿਰੋਧ ਕਰਦੇ ਹੋਏ ਬੰਬੇ ਹਾਈ ਕੋਰਟ (Bombay High Court) ਨੂੰ ਦੱਸਿਆ ਕਿ 1993 ਦੇ ਬੰਬ ਧਮਾਕਿਆਂ ਦਾ ਦੋਸ਼ੀ ਫਰਾਰ ਹੋ ਸਕਦਾ ਹੈ, ਜਿਸ ਨਾਲ ਭਾਰਤ ਤੇ ਪੁਰਤਗਾਲ ਵਿਚਾਲੇ ਕੂਟਨੀਤਿਕ ਤਣਾਅ ਪੈਦਾ ਹੋ ਸਕਦਾ ਹੈ । ਕਦੋਂ

ਮਹਾਰਾਸ਼ਟਰ ਸਰਕਾਰ ਨੇ ਕੋਰਟ ਨੂੰ ਕਿਹਾ ਪੈਰੋਲ ਮਿਲਣ `ਤੇ ਭੱਜ ਸਕਦੈ ਅਬੂ ਸਲੇਮ Read Post »

Supreme Court

ਸੁਪਰੀਮ ਕੋਰਟ ਨੇ ਲਿਆ ਇਕ ਅਹਿਮ ਫੈਸਲਾ

ਨਵੀਂ ਦਿੱਲੀ, 21 ਜਨਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ (Bribery and corruption) ਦੇ ਅਪਰਾਧਾਂ ਦੇ ਮਾਮਲਿਆਂ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ (Anti-Corruption Law) ਤਹਿਤ ਇਕ ਅਹਿਮ ਫ਼ੈਸਲਾ ਲਿਆ ਹੈ । ਕੀ ਫ਼ੈਸਲਾ ਲਿਆ ਹੈ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ (Supreme Court) ਨੇ ਜੋ ਇਕ ਅਹਿਮ ਫ਼ੈਸਲਾ ਲਿਆ

ਸੁਪਰੀਮ ਕੋਰਟ ਨੇ ਲਿਆ ਇਕ ਅਹਿਮ ਫੈਸਲਾ Read Post »

Airoplane crash

ਫੌਜ ਦਾ ਸਿਖਲਾਈ ਜਹਾਜ਼ ਅਚਾਨਕ ਹੀ ਧਰਤੀ ਤੇ ਡਿੱਗਿਆ

ਪ੍ਰਯਾਗਰਾਜ, 21 ਜਨਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਪ੍ਰਯਾਗਰਾਜ (Prayagraj) ਵਿਖੇ ਬਣੇ ਕੇ. ਪੀ. ਕਾਲਜ ਦੇ ਪਿਛਲੇ ਪਾਸੇ ਫੌਜ ਦੇ ਇਕ ਸਿਖਲਾਈ ਜਹਾਜ਼ (Training aircraft) ਦੇ ਹਵਾ ਵਿਚ ਲੜਖੜਾਉਣ ਤੋਂ ਬਾਅਦ ਡਿੱਗਣ (Falling) ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਾਰਨ ਰਿਹਾ ਜਹਾਜ਼ ਦੇ ਡਿੱਗਣ ਦਾ ਅਤੇ ਕਿੰਨੇ ਜਾਣੇ ਸਨ ਸਵਾਰ ਫੌਜ ਦੇ ਸਿਖਲਾਈ

ਫੌਜ ਦਾ ਸਿਖਲਾਈ ਜਹਾਜ਼ ਅਚਾਨਕ ਹੀ ਧਰਤੀ ਤੇ ਡਿੱਗਿਆ Read Post »

Vipin

ਘਰੇਲੂ ਝਗੜੇ ਦੌਰਾਨ ਪਤਨੀ ਨੇ ਵੱਢੀ ਪਤੀ ਦੀ ਚਾਕੂ ਨਾਲ ਜੀਭ

ਉਤਰ ਪ੍ਰਦੇਸ਼, 21 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਗਾਜੀਆਬਾਦ ਜਿ਼ਲੇ (Ghaziabad District) ਦੇ ਮੋਦੀਨਗਰ ਵਿਖੇ ਇਕ ਪਤਨੀ ਵਲੋਂ ਝਗੜੇ ਦੌਰਾਨ ਆਪਣੇ ਪਤੀ ਦੀ ਚਾਕੂ ਨਾਲ ਜੀਭ ਵੱਢ ਦਿੱਤੀ ਗਈ ਹੈ । ਕੌਣ ਹੈ ਨੌਜਵਾਨ ਜਿਸ ਨਾਲ ਵਾਪਰੀ ਅਜਿਹੀ ਘਟਨਾ ਗਾਜੀਆਬਾਦ ਦੇ ਸੰਜੇਪੁਰੀ ਖੇਤਰ ਵਿਖੇ ਜਿਸ ਨੌਜਵਾਨ ਨਾਲ ਜੀਭ ਕੱਟਣ (Tongue

ਘਰੇਲੂ ਝਗੜੇ ਦੌਰਾਨ ਪਤਨੀ ਨੇ ਵੱਢੀ ਪਤੀ ਦੀ ਚਾਕੂ ਨਾਲ ਜੀਭ Read Post »

Scroll to Top