ਅਦਾਕਾਰਾ ਰਾਣਿਆ ਰਾਓ ਨੂੰ ਕਰਨਾਟਕ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ
ਬੈਂਗਲੁਰੂ, 21 ਦਸੰਬਰ 2025 : ਕਰਨਾਟਕ ਹਾਈ ਕੋਰਟ (Karnataka High Court) ਨੇ ਇਸ ਸਾਲ ਦੇ ਸ਼ੁਰੂ `ਚ ਸੋਨੇ ਦੀ ਸਮੱਗਲਿੰਗ (Gold smuggling) ਦੇ ਇਕ ਮਾਮਲੇ `ਚ `ਕੋਫੇਪੋਸਾ` ਅਧੀਨ ਕੰਨੜ ਅਦਾਕਾਰਾ ਰਾਣਿਆ ਰਾਓ (Actress Rania Rao) ਦੀ ਅਹਿਤਿਆਤੀ ਹਿਰਾਸਤ `ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ । 3 ਮਾਰਚ ਨੂੰ ਕੀਤਾ ਗਿਆ ਸੀ ਸੋਨੇ ਸਮੇਤ ਹਵਾਈ […]
ਅਦਾਕਾਰਾ ਰਾਣਿਆ ਰਾਓ ਨੂੰ ਕਰਨਾਟਕ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ Read Post »










