ਯੁੱਧ ਨਸ਼ਿਆਂ ਵਿਰੁੱਧ’ ਤੋਂ ਬਾਅਦ ਤਸੱਕਰਾਂ ‘ਤੇ ਲੱਗੀ ਲਗਾਮ : ਹਰਮੀਤ ਪਠਾਣਮਾਜਰਾ
ਪਟਿਆਲਾ, 4 ਅਪ੍ਰੈਲ : ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਜਿੱਥੇ ਨਸ਼ਾ ਤਸੱਕਰਾਂ ‘ਤੇ ਪੂਰੀ ਤਰ੍ਹਾਂ ਲਗਾਮ ਲੱਗੀ ਹੈ, ਉੱਥੇ ਪਾਕਿਸਤਾਨ ਤੋਂ ਹੋਣ ਵਾਲੀ ਸਮਗਲਿੰਗ ਦੀ ਗਤੀਵਿਧੀਆਂ ਵੀ ਬਹੁਤ ਘਟ ਗਈਆਂ […]
ਯੁੱਧ ਨਸ਼ਿਆਂ ਵਿਰੁੱਧ’ ਤੋਂ ਬਾਅਦ ਤਸੱਕਰਾਂ ‘ਤੇ ਲੱਗੀ ਲਗਾਮ : ਹਰਮੀਤ ਪਠਾਣਮਾਜਰਾ Read Post »










