ਲੇਟੈਸਟ News

road accident

ਸੜਕ ਹਾਦਸਾ ਵਾਪਰਨ ‘ਤੇ ਹੋਈ ਪੁਲਸ ਮੁਲਾਜ਼ਮ ਦੀ ਮੌਤ

ਮਾਹਿਲਪੁਰ, 19 ਮਈ 2026 : ਪੰਜਾਬ ਦੇ ਮਾਹਿਲਪਰ-ਗੜ੍ਹਸ਼ੰਕਰ ਰੋਡ (Mahilpur-Garhshankar Road) ‘ਤੇ ਪੈਂਦੇ ਪਿੰਡ ਗੋਲੀਆ ਕੋਲ ਬੀਤੀ ਦੇਰ ਰਾਤ ਇਕ ਸੜਕ ਹਾਦਸੇ (Road accidents) ਵਿਚ ਪੰਜਾਬ ਪੁਲਸ ਦੇ ਮੁਲਾਜਮ ਦੀ ਮੌਤ ਹੋ ਗਈ ਹੈ । ਕੌਣ ਹੈ ਇਹ ਪੁਲਸ ਮੁਲਾਜਮ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਪੈਂਦੇ ਪਿੰਡ ਗੋਲੀਆ ਕੋਲ ਕਾਰ ਅਤੇ […]

ਸੜਕ ਹਾਦਸਾ ਵਾਪਰਨ ‘ਤੇ ਹੋਈ ਪੁਲਸ ਮੁਲਾਜ਼ਮ ਦੀ ਮੌਤ Read Post »

Advocate

ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ‘ਤੇ ਹੋਈ ਫਾਈਰਿੰਗ

ਕੁਰਾਲੀ, 19 ਮਈ 2026 : ਪੰਜਾਬ ਦੇ ਸ਼ਹਿਰ ਕੁਰਾਲੀ (Kurali) ਨੇੇੜੇ ਬੀਤੀ ਰਾਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਤੇ ਫਾਇਰਿੰਗ (Firing) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹਨ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਕੁਰਾਲੀ ਨੇੜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ

ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ‘ਤੇ ਹੋਈ ਫਾਈਰਿੰਗ Read Post »

Gutka Sahib

ਖਾਲੀ ਪਲਾਟ ਵਿਚ ਗੁਟਕਾ ਸਾਹਿਬ ਦੇ ਅੰਗ ਖਿਲਰੇ ਮਿਲਣ ਨਾਲ ਹੋਈ ਬੇਅਦਬੀ

ਜਲੰਧਰ, 19 ਮਈ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਰਾਜਾ ਗਾਰਡਨ ਵਿਖੇ ਇਕ ਖਾਲੀ ਪਲਾਟ ਵਿਚ ਗੁਟਕਾ ਸਾਹਿਬ (Gutka Sahib) ਦੇ ਅੰਗ ਖਿਲਰੇ ਪਏ ਮਿਲਣ ਨਾਲ ਬੇਅਦਬੀ (Sacrilege) ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕਮਿਸ਼ਨਰੇਟ ਪੁਲਸ ਦੇ ਥਾਣਾ ਬਸਤੀ ਬਾਵਾ ਖੇਲ ਦੇ ਇਲਾਕੇ ਰਾਜਾ ਗਾਰਡਨ ਵਿਚ

ਖਾਲੀ ਪਲਾਟ ਵਿਚ ਗੁਟਕਾ ਸਾਹਿਬ ਦੇ ਅੰਗ ਖਿਲਰੇ ਮਿਲਣ ਨਾਲ ਹੋਈ ਬੇਅਦਬੀ Read Post »

Road Accident

ਆਸਟ੍ਰੇਲੀਆ ਵਿਚ ਵਾਪਰੇ ਸੜਕ ਹਾਦਸੇ `ਚ ਪੰਜਾਬੀ ਕੁੜੀ ਦੀ ਮੌਤ

ਹਲਵਾਰਾ, 19 ਮਈ 2026 : ਆਸਟ੍ਰੇੇਲੀਆ (Australia) ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੀ ਇਕ ਲੜਕੀ ਦੇੇ ਮੌਤ ਦੇੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਲੜਕੀ ਪਰਥ ਸ਼ਹਿਰ ਵਿਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ (Road accidents) ਦੌਰਾਨ ਜੋ ਇਕ ਕੁੜੀ ਦੀ ਮੌਤ ਹੋ ਗਈ ਹੈ ਉਹ ਭਾਰਤ

ਆਸਟ੍ਰੇਲੀਆ ਵਿਚ ਵਾਪਰੇ ਸੜਕ ਹਾਦਸੇ `ਚ ਪੰਜਾਬੀ ਕੁੜੀ ਦੀ ਮੌਤ Read Post »

Murder

ਪੀ. ਜੀ. ਵਿਚ ਰਹਿੰਦੇ ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਕਤਲ

ਪਟਿਆਲਾ, 19 ਮਈ 2026 : ਸ਼ਾਹੀ ਸ਼ਹਿਰ ਪਟਿਆਲਾ ਦੀ ਨਿਊ ਲਾਲ ਬਾਗ ਕਾਲੋਨੀ (New Lal Bagh Colony) ਵਿਖੇ ਪੀ. ਜੀ. ਵਿਚ ਰਹਿੰਦੇ ਵਿਦਿਆਰਥੀ ਦਾ ਬੀਤੀ ਰਾਤ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਦਿਆਰਥੀ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਦੀ ਨਿਉ ਲਾਲ ਬਾਗ ਕਾਲੋਨੀ ਵਿਖੇ ਪੀ. ਜੀ. ਵਿਚ

ਪੀ. ਜੀ. ਵਿਚ ਰਹਿੰਦੇ ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਕਤਲ Read Post »

Petrolium

ਭਾਰਤ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਇਕ ਵਾਰ ਫਿਰ ਹੋਇਆ ਵਾਧਾ

ਨਵੀਂ ਦਿੱਲੀ, 19 ਮਈ 2026 : ਭਾਰਤ ਦੇਸ਼ ਵਿਚ ਪੈਟਰੋਲ ਤੇ ਡੀਜਲ (Petrol and diesel) ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਸਰਕਾਰ ਵਲੋਂ ਵਾਧਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨਾਂ ਵਾਧਾ ਕੀਤਾ ਗਿਆ ਹੈ ਕੀਮਤਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਦੇਸ਼ ਭਰ ਵਿੱਚ ਪੈਟਰੋਲ ਦੀਆਂ ਕੀਮਤਾਂ ’ਚ 86 ਪੈਸੇ ਅਤੇ

ਭਾਰਤ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਇਕ ਵਾਰ ਫਿਰ ਹੋਇਆ ਵਾਧਾ Read Post »

Malvinder

ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਲਿਖਿਆ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ

ਚੰਡੀਗੜ੍ਹ 18 ਮਈ 2026 : ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਤੋਂ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਭਾਰੀ ਚੋਣ ਕਮਿਸ਼ਨ ਨੂੰ ਇਕ ਪੱਤਰ ਲਿਖੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਲਿਖਿਆ ਗਿਆ ਹੈ ਪੱਤਰ ਵਿਚ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ

ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਲਿਖਿਆ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ Read Post »

earthquake

ਚੀਨ ਵਿਚ ਤੜਕਸਾਰ ਆਏ ਭੂਚਾਲ ਕਾਰਨ 2 ਦੀ ਮੌਤ 13 ਬਿਲਡਿੰਗ ਢਹੀਆਂ

ਚੀਨ, 18 ਮਈ 2026 : ਭਾਰਤ ਦੇ ਗੁਆਂਢੀ ਦੇਸ਼ ਚੀਨ (China) ਦੇ ਗੁਆਂਗਸੀ ਖੇਤਰ ਵਿਖੇ ਤੜਕਸਾਰ ਭੂਚਾਲ (Earthquake) ਆਉਣ ਕਾਰਨ ਦੋ ਲੋਕਾਂ ਦੀ ਮੌਤ ਤੇ 13 ਬਿਲਡਿੰਗਾਂ ਦੇ ਢਹਿ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਤੀਬਰਤਾ ਨਾਲ ਆਇਆ ਸੀ ਭੂਚਾਲ ਮਿਲੀ ਜਾਣਕਾਰੀ ਅਨੁਸਾਰ ਚੀਨ ਦੇ ਗੁਆਂਗਸ਼ੀ ਖੇਤਰ (Guangxi region) ਵਿਚ ਅੱਜ ਤੜਕੇ 5.2

ਚੀਨ ਵਿਚ ਤੜਕਸਾਰ ਆਏ ਭੂਚਾਲ ਕਾਰਨ 2 ਦੀ ਮੌਤ 13 ਬਿਲਡਿੰਗ ਢਹੀਆਂ Read Post »

Enforcement Directorate

ਈ. ਡੀ. ਨੇ ਕੀਤੀ ਦਿੱਲੀ ਅਤੇ ਗੋਆ ਵਿਖੇ ਛਾਪੇਮਾਰੀ

ਨਵੀਂ ਦਿੱਲੀ, 18 ਮਈ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋੋਂ ਅੱਜ ਸਵੇਰ ਵੇੇਲੇ ਦਿੱਲੀ ਅਤੇ ਗੋਆ ਵਿਖੇ ਛਾਪੇਮਾਰੀ (Raid) ਕੀਤੀ ਗਈ ਹੈ । ਕਿਸ ‘ਤੇ ਕੀਤੀ ਗਈ ਹੈ ਛਾਪੇਮਾਰੀ ਮਿਲੀ ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜੋ ਅੱਜ ਸੋਮਵਾਰ ਸਵੇਰੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਗੋਆ (Delhi and Goa)

ਈ. ਡੀ. ਨੇ ਕੀਤੀ ਦਿੱਲੀ ਅਤੇ ਗੋਆ ਵਿਖੇ ਛਾਪੇਮਾਰੀ Read Post »

Accident

ਟਰੱਕ ਦੀ ਸਵਾਰੀਆਂ ਨਾਲ ਭਰੀ ਵੈਨ ਨਾਲ ਟੱਕਰ ਹੋਣ ‘ਤੇ ਹੋਈਆਂ ਮੌਤਾਂ ਹੀ ਮੌਤਾਂ

ਉਤਰ ਪ੍ਰਦੇਸ਼, 18 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਲਖੀਮਪੁਰ ਖੇੜੀ ਵਿਖੇ ਇਕ ਵੈਨ ਦੇ ਤੇਜ਼ ਰਫ਼ਤਾਰ ਟਰੱਕ (High-speed truck) ਨਾਲ ਟਕਰਾਉਣ ਕਾਰਨ ਮੌਤ ਹੀ ਮੌਤਾਂ ਹੋਣ ਦਾ ਸਮਾਚਾਰ ਹੈ । ਕਿੰਨੇ ਲੋਕਾਂ ਦੀ ਹੋ ਗਈ ਮੌਤ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ (Lakhimpur Kheri) ਵਿੱਚ ਜੋ

ਟਰੱਕ ਦੀ ਸਵਾਰੀਆਂ ਨਾਲ ਭਰੀ ਵੈਨ ਨਾਲ ਟੱਕਰ ਹੋਣ ‘ਤੇ ਹੋਈਆਂ ਮੌਤਾਂ ਹੀ ਮੌਤਾਂ Read Post »

Scroll to Top