ਕਰਨਾਟਕ ਦੇ ਸੀ. ਐੱਮ. ਸਿੱਧਰਮਈਆ ਨੇ ਹਵਾਈ ਯਾਤਰਾਵਾਂ `ਤੇ ਖਰਚੇ 47 ਕਰੋੜ ਰੁਪਏ
ਬੈਂਗਲੁਰੂ, 13 ਦਸੰਬਰ 2025 : ਕਰਨਾਟਕ ਦੀ ਮੁੱਖ ਵਿਰੋਧੀ ਧਿਰ ਭਾਜਪਾ ਨੇ ਮੁੱਖ ਮੰਤਰੀ ਸਿੱਧਰਮਈਆ (Chief Minister Siddaramaiah) ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਹਵਾਈ ਯਾਤਰਾ (Air travel) `ਤੇ ਸੂਬੇ ਦੇ ਫੰਡਾਂ ਵਿਚੋਂ 47 ਕਰੋੜ ਰੁਪਏ ਖਰਚ ਕਰਨ ਦੀ ਨਿੰਦਾ ਕੀਤੀ । ਭਾਜਪਾ ਨੇ ਵਿੰਨ੍ਹਿਆ ਨਿਸ਼ਾਨਾ ਭਾਜਪਾ ਦੇ ਵਿਧਾਨ ਪ੍ਰੀਸ਼ਦ (ਐੱਮ. ਐੱਲ. ਸੀ.) ਮੈਂਬਰ ਐੱਨ. ਰਵੀ […]
ਕਰਨਾਟਕ ਦੇ ਸੀ. ਐੱਮ. ਸਿੱਧਰਮਈਆ ਨੇ ਹਵਾਈ ਯਾਤਰਾਵਾਂ `ਤੇ ਖਰਚੇ 47 ਕਰੋੜ ਰੁਪਏ Read Post »










