ਤੇਲੰਗਾਨਾ ‘ਚ ਬਜ਼ੁਰਗ ਨਾਲ 7.12 ਕਰੋੜ ਦੀ ਮਾਰੀ ਠੱਗੀ
ਹੈਦਰਾਬਾਦ, 5 ਜਨਵਰੀ 2026 : ਹੈਦਰਾਬਾਦ (Hyderabad) ‘ਚ ਮੁੰਬਈ ਪੁਲਸ ਦੇ ਅਧਿਕਾਰੀ ਬਣ ਕੇ ਜਾਅਲਸਾਜ਼ਾਂ ਨੇ ਇਕ 81 ਸਾਲਾ ਬਜ਼ੁਰਗ ਨੂੰ ‘ਡਿਜੀਟਲ ਅਰੈਸਟ’ (Digital arrest) ਕਰ ਕੇ 7.12 ਕਰੋੜ ਰੁਪਏ ਦੀ ਠੱਗੀ ਮਾਰੀ ਹੈ । ਪੀੜਤ ਨੂੰ ਸਾਈਬਰ ਠਗਾਂ ਨੇ ਫ਼ੋਨ ਕਰਕੇ ਦੱਸਿਆ ਆਪਣੇ ਆਪ ਨੂੰ ਕੋਰੀਅਰ ਕੰਪਨੀ ਦਾ ਨੁਮਾਇੰਦਾ ਸਾਈਬਰ ਠੱਗਾਂ (Cyber thugs) ਨੇ […]
ਤੇਲੰਗਾਨਾ ‘ਚ ਬਜ਼ੁਰਗ ਨਾਲ 7.12 ਕਰੋੜ ਦੀ ਮਾਰੀ ਠੱਗੀ Read Post »










