ਕੋਲਕਾਤਾ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਮਮਤਾ ਅੱਜ ਦੁਪਹਿਰ ਤੱਕ ਉਤਰਨਗੇ ਸੜਕਾਂ ਤੇ
ਪੰਛਮੀ ਬੰਗਾਲ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀਬੀਆਈ ਨੂੰ ਮੁਲਜ਼ਮਾਂ ਨੂੰ ਸਜ਼ਾ ਦੇਣ ਦਾ ਅਲਟੀਮੇਟਮ ਦਿੰਦਿਆਂ
ਐਲਾਨ ਕੀਤਾ ਹੈ ਕਿ ਜੇਕਰ ਅਗਲੇ ਐਤਵਾਰ ਤੱਕ ਉਹਨਾਂ ਨੂੰ ਫਾਂਸੀ ਨਾ ਦਿੱਤੀ ਗਈ ਤਾਂ ਤ੍ਰਿਣਮੂਲ ਇਸ ਮੰਗ ਨੂੰ ਲੈ ਕੇ ਸ਼ੁੱਕਰਵਾਰ ਦੁਪਹਿਰ ਨੂੰ ਸੜਕਾਂ `ਤੇ ਉਤਰੇਗੀ। ਮੌਲਾਲੀ ਤੋਂ ਡੋਰੀਨਾ ਕਰਾਸਿੰਗ ਤੱਕ ਮਮਤਾ ਬੈਨਰਜੀ ਇੱਕ ਰੋਸ ਪ੍ਰਦਰਸ਼ਨ ਰੈਲੀ ਕੱਢੀ ਜਾਵੇਗੀ। ਜਲੂਸ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਇਹ ਜਲੂਸ ਜਬਰ ਜਹਾਨ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਫਾਂਸੀ ਦੀ ਮੰਗ ਕਰੇਗਾ।