ਹਾਈਕੋਰਟ ਨੇ ਕੀਤੀ ਪ੍ਰਸਿੱਧ ਅਦਾਕਾਰਾ ਖਿਲਾਫ ਦਰਜ ਡਰੱਗਜ਼ ਕੇਸ ਵਿਚ ਐਫ. ਆਈ. ਆਰ.
ਮੁੰਬਈ : ਸਾਬਕਾ ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਨੂੰ ਡਰੱਗਸ ਨਾਲ ਜੁੜੇ ਇਕ ਮਾਮਲੇ ’ਚ ਬਾਂਬੇ ਹਾਈ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਖਿਲਾਫ਼ ਦਰਜ 2016 ਦੇ ਡਰੱਗਸ ਮਾਮਲੇ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਕੁਲਕਰਨੀ ਖ਼ਿਲਾਫ਼ ਕਾਰਵਾਈ ਸਪਸ਼ਟ ਰੂਪ ਨਾਲ ਨਾਮਾਤਰ ਤੇ ਅਫ਼ਸੋਸਜਨਕ ਹੈ ਤੇ ਇਸ ਨੂੰ ਜਾਰੀ ਰੱਖਣ ਨਾਲ ਅਦਾਲਤ ਦੀ ਦੁਰਵਰਤੋਂ ਹੋਵੇਗੀ।